ਬਠਿੰਡਾ ਰੈਲੀ ਤੋਂ ਬਾਅਦ ਲੱਖਾ ਸਿਧਾਣਾ ਮੁੜ ਫੇਸਬੁੱਕ Live, ਕੀਤੀ ਇਹ ਅਪੀਲ

Continues below advertisement

ਲੱਖਾ ਸਧਾਣਾ ਨੇ ਸੋਸ਼ਲ ਮੀਡੀਆ ‘ਤੇ ਮੁੜ ਪਾਈ ਪੋਸਟ

ਕਿਸਾਨ ਲੀਡਰਾਂ ਨੂੰ ਨਵਾਂ ਪ੍ਰੋਗਰਾਮ ਦੇਣ ਦੀ ਕੀਤੀ ਅਪੀਲ 

ਮਹਿਰਾਜ ਰੈਲੀ ਤੋਂ ਬਾਅਦ ਲੱਖਾ ਸਧਾਣਾ ਨੇ ਲੋਕਾਂ ਦਾ ਕੀਤਾ ਧੰਨਵਾਦ

26 ਜਨਵਰੀ ਤੋਂ ਲੱਖਾ ਸਧਾਣਾ ਨੂੰ ਤਲਾਸ਼ ਰਹੀ ਦਿੱਲੀ ਪੁਲਿਸ

ਪੁਲਿਸ ਨੇ ਲੱਖ ਸਧਾਣਾ ‘ਤੇ ਐਲਾਨਿਆ 1 ਲੱਖ ਰੁਪਏ ਦਾ ਐਲਾਨ 

ਮਹਿਰਾਜ ‘ਚ 23 ਫਰਵਰੀ ਨੂੰ ਹੋਈ ਰੈਲੀ 'ਚ ਮੌਜੂਦ ਸੀ ਲੱਖਾ 

ਰੈਲੀ 'ਚ ਮੌਜੂਦ ਹੋਣ ਬਾਅਦ ਵੀ ਦਿੱਲੀ ਪੁਲਿਸ ਨਹੀਂ ਕਰ ਸਕੀ ਗ੍ਰਿਫ਼ਤਾਰ

Continues below advertisement

JOIN US ON

Telegram