CM ਦੌਰੇ ਮਗਰੋਂ ਆਪਸ 'ਚ ਉਲਝੇ ਅਧਿਆਪਕ, ਖਾਣੇ ਪਿੱਛੇ ਹੋਏ ਗੁੱਥਮ-ਗੁੱਥੀ
abp sanjha
Updated at:
11 May 2022 10:49 AM (IST)
ਲੁਧਿਆਣ ਵਿਤ CM ਦੇ ਦੌਰੇ ਤੋਂ ਬਾਅਦ ਅਧਿਪਕ ਆਪਸ ਵਿਚ ਖਾਣੇ ਪਿੱਛੇ ਉਲਝ ਗਏ। ਇਸ ਦੌਰਾਨ ਪਰਚੀ ਸਿਸਟਮ ਹੋਣ ਦੇੇ ਬਾਵਜੂਦ ਕਈ ਅਧਿਆਪਕ ਆਪਸ ਵਿਚ ਭਿੜ ਗਏ।