ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ AG ਦੀ ਮੀਟਿੰਗ ਦਾ ਕੀ ਨਿਕਲਿਆ ਸਿੱਟਾ ?
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ AG ਦੀ ਮੀਟਿੰਗ ਖ਼ਤਮ.ਮੀਟਿੰਗ ਤੋਂ ਬਾਅਦ ਵੀ ਕਿਸਾਨਾਂ ਦੇ ਖਦਸ਼ੇ ਬਰਕਰਾਰ.ਮੀਟਿੰਗ 'ਚ ਕਿਸਾਨਾਂ ਨੇ ਰੱਖੇ ਸਨ ਆਪਣੇ ਖਦਸ਼ੇ.ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ.ਕਿਸਾਨਾਂ ਦੇ ਵਕੀਲ ਤੇ ਐਡਵੋਕੇਟ ਜਨਰਲ ਨੇ ਕੀਤੀ ਚਰਚਾ.ਸੈਕਸ਼ਨ 11 'ਤੇ AG ਨਾਲ ਕਿਸਾਨਾਂ ਦੀ ਸੀ ਮੀਟਿੰਗ