ਸੈਸ਼ਨ ਤੋਂ ਪਹਿਲਾਂ ਅਕਾਲੀ ਦਲ ਦਾ ਕੈਪਟਨ 'ਤੇ Attack

Continues below advertisement
,ਸੈਸ਼ਨ ਤੋਂ ਪਹਿਲਾਂ ਅਕਾਲੀ ਦਲ ਦੇ ਕੈਪਟਨ 'ਤੇ Attack ਤੇ ਪ੍ਰੈਸ-ਕਾਨਫਰੰਸ ਕਰ ਕੇ ਕਿਹਾ ਸਾਰੇ ਪੰਜਾਬ ਨੂੰ ਐਲਾਨਿਆ ਜਾਵੇ APMC ਮੰਡੀ',ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਕੀਤੀ ਸਲਾਹ,ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਨੂੰ ਨਹੀਂ ਲਿਆ ਔਨ ਬੋਰਡ,ਪਿਛਲੇ ਸੈਸ਼ਨ 'ਚ ਪਾਸ ਹੋਏ ਤਿੰਨੋਂ ਮਤੇ ਨਹੀਂ ਭੇਜੇ ਦਿੱਲੀ,ਪਬਲਿਕ ਡੋਮੇਨ 'ਚ ਆਉਣਾ ਚਾਹੀਦਾ ਬਿੱਲ,ਕੈਪਟਨ ਨਹੀਂ ਬੁਲਾਉਣਾ ਚਾਹੁੰਦੇ ਸਨ ਸੈਸ਼ਨ,ਲੋਕਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਬੁਲਾਇਆ ਸੈਸ਼ਨ,ਦਿੱਲੀ 'ਚ ਹੋਇਆ ਕਿਸਾਨਾਂ ਦਾ ਅਪਮਾਨ',ਕੈਪਟਨ ਤੇ ਪੰਜਾਬ ਪੁਲਿਸ ਦਾ ਰਵੱਇਆ ਨਿੰਦਣਯੋਗ,ਕਿਸਾਨਾਂ 'ਤੇ ਝੂਠੇ ਪਰਚੇ ਹੋਣ 'ਤੇ ਡੀਜੀਪੀ ਦਾ ਕਰਾਂਗੇ ਘਿਰਾਓ,ਕਿਸਾਨਾਂ ਨੂੰ ਕੀਤਾ ਜਾ ਰਿਹਾ ਬਦਨਾਮ
Continues below advertisement

JOIN US ON

Telegram