ਸੰਯੁਕਤ ਕਿਸਾਮ ਮੌਰਚਾ ਦੀ ਅਹਿਮ ਮੀਟਿੰਗ ਤੋਂ ਪਹਿਲਾਂ ਕਿਸਾਨ ਲੀਡਰਾਂ ਦੇ ਤਲਖ ਤੇਵਰ
Continues below advertisement
ਦਿੱਲੀ ਦੀਆਂ ਬਰੂਹਾਂ ‘ਤੇ ਜਾਰੀ ਕਿਸਾਨ ਅੰਦੋਲਨ
ਸਰਕਾਰ ਨਾਲ ਗੱਲਬਾਤ ਲਈ 5 ਮੈਂਬਰੀ ਕਮੇਟੀ ਦਾ ਗਠਨ ਹੋਇਆ
ਕਿਸਾਨਾਂ ਦੀ ਕਮੇਟੀ ਨੂੰ ਅਜੇ ਨਹੀਂ ਆਇਆ ਗੱਲਬਾਤ ਦਾ ਸੱਦਾ
26 ਨਵੰਬਰ 2020 ਤੋਂ ਦਿੱਲੀ ਦੀਆਂ ਹੱਦਾਂ 'ਤੇ ਚੱਲ ਰਿਹਾ ਅੰਦੋਲਨ
19 ਨਵੰਬਰ 2021 ਨੂੰ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਹੋਇਆ
24 ਨਵੰਬਰ 2021 ਨੂੰ ਕੇਂਦਰੀ ਕੈਬਨਿਟ ਨੇ ਕਾਨੂੰਨ ਵਾਪਸੀ ‘ਤੇ ਲਾਈ ਮੋਹਰ
Continues below advertisement
Tags :
Samyukt Kisan Morcha Meeting