Akali Candidate Chandumajra | ਟਿਕਟ ਮਿਲਦਿਆਂ ਸਾਰ ਹੀ ਚੰਦੂਮਾਜਰਾ ਨੇ ਕਾਂਗਰਸ ਤੇ ਆਪ ਵਾਲਿਆਂ ਨੂੰ ਵਿਖਾਈਆਂ ਅੱਖਾਂ

Continues below advertisement

Akali Candidate Chandumajra | ਟਿਕਟ ਮਿਲਦਿਆਂ ਸਾਰ ਹੀ ਚੰਦੂਮਾਜਰਾ ਨੇ ਕਾਂਗਰਸ ਤੇ ਆਪ ਵਾਲਿਆਂ ਨੂੰ ਵਿਖਾਈਆਂ ਅੱਖਾਂ
#Punjab #Politics #akalidal #Candidatelist ##abplive #srianandpursahib #chandumajra 
ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੇ ਜਾਰੀ ਕੀਤੀ ਪਹਿਲੀ ਸੂਚੀ
7 ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ
ਇਸ ਲਿਸਟ ਚ ਪ੍ਰੋ ਪਰਮ ਸਿੰਘ ਚੰਦੂਮਾਜਰਾ ਦਾ ਨਾਮ ਵੀ ਹੈ
ਜਿਨ੍ਹਾਂ ਨੂੰ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਚ ਉਤਾਰਿਆ ਹੈ |
ਚੰਦੂਮਾਜਰਾ ਨੂੰ ਟਿਕਟ ਮਿਲਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੇ ਘਰ ਪਹੁੰਚੇ
ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ | ਟਿਕਟ ਮਿਲਣ ਤੋਂ ਬਾਅਦ
ਚੰਦੂਮਾਜਰਾ ਨੇ ਜਿੱਤ ਦਾ ਦਾਅਵਾ ਕਰਦੇ ਹੋਏ ਆਪਣੇ ਕੀਤੇ ਰਾਜਨੀਤਿਕ ਕੰਮਾਂ ਨੂੰ ਮੁੜ ਯਾਦ ਕਰਵਾਇਆ
ਤੇ ਇਸ ਵਾਰ ਚੋਣਾਂ ਚ ਜਿੱਤਣ ਦਾ ਦਾਅਵਾ ਕੀਤਾ |
ਉਥੇ ਹੀ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਣ ਦਾ ਮੌਕਾ ਨਹੀਂ ਛੱਡਿਆ
ਤੇ ਹਾਸੇ ਹਾਸੇ 'ਚ ਤਨਜ਼ ਕੱਸੇ  

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram