Akali Dal | ਪੰਥ ਵਿਰੋਧੀ ਤਾਕਤਾਂ SGPC 'ਤੇ ਕਰਨਾ ਚਾਹੁੰਦੀਆਂ ਨੇ ਕਬਜ਼ਾ | Abp Sanjha

Akali Dal | ਪੰਥ ਵਿਰੋਧੀ ਤਾਕਤਾਂ SGPC 'ਤੇ ਕਰਨਾ ਚਾਹੁੰਦੀਆਂ ਨੇ ਕਬਜ਼ਾ | Abp Sanjha

SGPC ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਭੂਮਿਕਾ ਨਿਭਾਈ ਹੁੰਦੀ ਤਾਂ ਵਿਰਸਾ ਵਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਵਿਵਾਦ ਨਾ ਵੱਧਦਾ 

ਕੋਰ ਕਮੇਟੀ ਬੈਠਕ ਦੌਰਾਨ ਵਿਰਸਾ ਵਲਟੋਹਾ ਵੱਲੋਂ ਦਿੱਤੇ ਗਏ ਬਿਆਨ ਬਾਰੇ ਧਾਮੀ ਕੁੱਝ ਨਹੀਂ ਬੋਲੇ 

ਜਥੇਦਾਰ ਸਾਹਿਬਾਨਾਂ ਸਾਹਮਣੇ ਪੇਸ਼ੀ ਤੋਂ ਬਾਅਦ ਵੀ ਵਲਟੋਹਾ ਵੀਡੀਓ ਜਾਰੀ ਕਰਦੇ ਹਨ ਤੇ ਧਾਮੀ ਕੁੱਝ ਨਹੀਂ ਬੋਲੇ 

ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਨਾਲ ਹਰ ਸਿੱਖ ਦੇ ਮਨ 'ਚ ਪੀੜ ਪਹੁੰਚੀ 

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਮੁੱਦਾ ਚੁੱਕਣ ਤੋਂ ਬਾਅਦ ਧਾਮੀ live ਹੋ ਕੇ ਵੀ ਸਿੰਘ ਸਾਹਿਬਾਨਾਂ ਨੂੰ ਪਾਠ ਪੜਾਉਂਦੇ ਹਨ, ਜਦਕਿ ਵਿਰਸਾ ਵਲਟੋਹਾ ਬਾਰੇ ਕੁੱਝ ਵੀ ਨਹੀਂ ਬੋਲੇ 
ਇਸ ਤੋਂ ਕਮਜ਼ੋਰ ਪ੍ਰਧਾਨ ਹੋਰ ਕੋਈ ਨਹੀਂ ਹੋ ਸਕਦਾ

JOIN US ON

Telegram
Sponsored Links by Taboola