Monsoon Session: Akali Dal ਨੇ ਸਰਬ ਪਾਰਟੀ ਮੀਟਿੰਗ ਦਾ ਕੀਤਾ ਬਾਈਕਾਟ
Continues below advertisement
ਅਕਾਲੀ ਦਲ ਨੇ ਸਰਬ ਪਾਰਟੀ ਮੀਟਿੰਗ ਦਾ ਕੀਤਾ ਬਾਈਕਾਟ
ਮੋਦੀ ਸਰਕਾਰ ਕਿਸਾਨਾਂ ਦਾ ਅਪਮਾਨ ਕਰ ਰਹੀ-ਸੁਖਬੀਰ ਬਾਦਲ
ਅਕਾਲੀ ਦਲ ਨੇ ਖੇਤੀ ਮੰਤਰੀ ਨੂੰ ਦਿਖਾਈਆਂ ਤਖਤੀਆਂ
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕੀਤੀ ਗਈ ਨਾਅਰੇਬਾਜ਼ੀ
ਅਸੀਂ ਜੱਥਿਆਂ ‘ਚ ਧਰਨਾ ਦੇਣ ਜਵਾਂਗੇ-ਰਾਜੇਵਾਲ
ਦਿੱਲੀ ਪੁਲਿਸ ਦੇ ਨਾਲ ਕਿਸਾਨਾਂ ਦੀ ਹੋਈ ਮੀਟਿੰਗ
ਬੁੱਧਵਾਰ ਨੂੰ ਮੁੜ ਤੋਂ ਹੋਵੇਗੀ ਮੋਰਚੇ ਨਾਲ ਪੁਲਿਸ ਦੀ ਬੈਠਕ
22 ਜੁਲਾਈ ਤੋਂ ਕਿਸਾਨ ਕਰਨਗੇ ਸੰਸਦ ਵੱਲ ਕੂਚ
ਕਿਸਾਨ 8 ਮਹੀਨਿਆਂ ਤੋਂ ਲਗਾਤਾਰ ਕਰ ਰਹੇ ਪ੍ਰਦਰਸ਼ਨ
ਸਰਕਾਰ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਕਰ ਚੁੱਕੀ ਇਨਕਾਰ
Continues below advertisement