Kotakpura Firing case 'ਚ SIT ਦੇ ਸਵਾਲਾਂ ਦੇ ਜਵਾਬ ਦੇਣਗੇ ਅਕਾਲੀ ਦਲ ਦੇ ਮੁਖੀ Sukhbir Badal

Continues below advertisement

Kotakpura Firing case: ਸੁਖਬੀਰ ਸਿੰਘ ਬਾਦਲ ਅੱਜ ਕੋਟਕਪੂਰਾ ਗੋਲੀ ਕਾਂਡ 'ਚ SIT ਸਾਹਮਣੇ ਪੇਸ਼ ਹੋਣਗੇ। ਮਾਮਲਾ 2015 ਦਾ ਹੈ, ਜਦੋਂ ਕੋਟਕਪੂਰਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ 'ਚ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾ ਦਿੱਤੀ ਸੀ। ਉਸ ਸਮੇਂ ਦੌਰਾਨ ਸੁਖਬੀਰ ਸਿੰਘ ਬਾਦਲ ਕੋਲ ਗ੍ਰਹਿ ਵਿਭਾਗ ਸੀ ਅਤੇ ਉਹ ਸੂਬੇ ਦੇ ਉਪ ਮੁੱਖ ਮੰਤਰੀ ਵੀ ਸਨ। ਇਸ ਦੌਰਾਨ ਅਕਾਲੀ ਵਰਕਰ ਵੀ ਵੱਡੀ ਗਿਣਤੀ ਵਿੱਚ ਐਸਆਈਟੀ ਦਫ਼ਤਰ ਦੇ ਬਾਹਰ ਪੁੱਜਣਗੇ। 

Continues below advertisement

JOIN US ON

Telegram