Akali Dal | Jathedar Giani Raghbir Singh | ਅਕਾਲੀ ਦਲ ਜਲਦ ਕਰੇ ਅਸਤੀਫ਼ੇ ਮਨਜ਼ੂਰ ਜੱਥੇਦਾਰ ਸਾਹਿਬ ਦਾ ਹੁਕਮ |Akal
Continues below advertisement
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਨੂੰ ਕਿਹਾ ਕਿ ਜਲਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਏ ਗਏ ਫੈਸਲੇ ਲਾਗੂ ਕਰੇ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਕਮੇਟੀ ਬਣਾਏ ਜਾਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਦੇ ਸਨਮੁਖ ਹੋ ਕੇ ਇਹ ਗੱਲ ਕਹੀ ਹੈ ਕਿ ਜੋ ਮੇਰੇ ਤੇ ਆਰੋਪ ਲਾਏ ਗਏ ਨੇ ਉਹ ਪਾਪ ਮੈਂ ਨਹੀਂ ਕੀਤਾ ਤੇ ਇਸ ਤੋਂ ਬਾਅਦ ਕੁਝ ਹੋਰ ਜਾਂਚ ਬਾਕੀ ਨਹੀਂ ਰਹਿ ਜਾਂਦੀ
ਜਥੇਦਾਰ ਦੀ ਜਾਂਚ ਕੋਈ ਕਮੇਟੀ ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਹੀ ਹੋ ਸਕਦੀ ਹੈ
Continues below advertisement
Tags :
Akali Dal