ਪ੍ਰੇਮ ਸਿੰਘ ਚੰਦੂਮਾਜਰਾ ਦੀ ਸਫਾਈ 'ਤੇ ਅਕਾਲੀ ਦਲ ਨੇ ਲਾਇਆ ਵੱਡਾ ਇਲਜ਼ਾਮ
ਪ੍ਰੇਮ ਸਿੰਘ ਚੰਦੂਮਾਜਰਾ ਦੀ ਸਫਾਈ 'ਤੇ ਅਕਾਲੀ ਦਲ ਨੇ ਲਾਇਆ ਵੱਡਾ ਇਲਜ਼ਾਮ
ਪ੍ਰੇਮ ਸਿੰਘ ਚੰਦੂਮਾਜਰਾ ਦੀ ਜੰਮੂ-ਕਸ਼ਮੀਰ ਫੇਰੀ ਨੂੰ ਲੈ ਕੇ ਵਿਵਾਦ।
ਅਕਾਲੀ ਦਲ ਨੇ ਤਸਵੀਰ ਜਾਰੀ ਕਰ ਬੀਜੇਪੀ ਲਈ ਪ੍ਰਚਾਰ ਕਰਨ ਦਾ ਲਾਇਆ ਇਲਜ਼ਾਮ।
ਜੰਮੂ-ਕਸ਼ਮੀਰ 'ਚ ਪ੍ਰੇਮ ਸਿੰਘ ਚੰਦੂਮਾਜਰਾ ਬੀਜੇਪੀ ਦੇ ਸਟਾਰ ਪ੍ਰਚਾਰਕ- ਅਰਸ਼ਦੀਪ ਸਿੰਘ ਕਲੇਰ
ਸੁਧਾਰ ਲਹਿਰ ਅਸਲ 'ਚ ਨਾਗਪੁਰ ਲਹਿਰ- ਅਰਸ਼ਦੀਪ ਕਲੇਰ
ਕੀ ਇਨ੍ਹਾਂ ਲੀਡਰਾਂ ਦਾ ਭਾਜਪਾ ਨਾਲ ਰਲੇਵਾਂ ਜਾਂ ਗਠਜੋੜ ਹੋਇਆ ਐ?
ਪ੍ਰੇਮ ਸਿੰਘ ਚੰਦੂਮਾਜਰਾ ਅਤੇ ਗਗਨਜੀਤ ਸਿੰਘ ਬਰਨਾਲਾ ਦੀ ਜੰਮੂ ਜਾਣ ਬਾਰੇ ਮੀਡੀਆ ਵਿੱਚ ਆਈ ਖਬਰ ਦਾ ਨੋਟਿਸ ਲੈਂਦੇ ਹੋਏ ਆਪਣਾ ਸੁਧਾਰ ਲਹਿਰ ਦਾ ਪੱਖ ਸਪਸ਼ਟ ਕਰਦੇ ਹਾਂ। ਪ੍ਰੋਫੈਸਰ ਚੰਦੂਮਾਜਰਾ ਅਤੇ ਬਰਨਾਲਾ ਦਾ ਇਹ ਆਪਣਾ ਨਿੱਜੀ ਦੌਰਾ ਸੀ, ਪਰ ਇਸ ਸਬੰਧ ਵਿੱਚ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਜਾਵੇਗਾ ਕਿ ਇਸ ਦੌਰੇ ਦੀ ਕੀ ਵਜ੍ਹਾ ਸੀ।
Tags :
Jammu Shiromani Akali Dal Prem Singh Chandumajra PUNJAB Arshdeep Singh Kaler Akali Dal Sudhar Lehar