Akali dal ਅੱਜ ਕਰੇਗਾ ਅੱਜ ਵੱਡਾ ਖੁਲਾਸਾ , 12 ਵਜੇ ਹੋਵੇਗੀ ਪ੍ਰੈਸ ਕੌਨਫਰੈਂਸ
Continues below advertisement
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਖੁਲਾਸਾ ਕਰਨ ਦਾ ਐਲਾਨ
ਦੁਪਹਿਰ 12 ਵਜੇ ਹੋਵੇਗੀ ਅਕਾਲੀ ਦਲ ਦੀ ਪ੍ਰੈਸ ਕੌਨਫਰੈਂਸ
ਬਹੁ ਕਰੋੜੀ ਘੁਟਾਲੇ ਦਾ ਖੁਲਾਸਾ ਕਰਨ ਦਾ ਕੀਤਾ ਗਿਆ ਐਲਾਨ
ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
Continues below advertisement
Tags :
Bikram Majithia