Akali Dal ਦੀ ਦੁਬਾਰਾ Sukhbir Badal ਨੂੰ ਪ੍ਰਧਾਨ ਬਣਾਉਣ ਦੀ ਤਿਆਰੀ
Continues below advertisement
Akali Dal ਦੀ ਦੁਬਾਰਾ Sukhbir Badal ਨੂੰ ਪ੍ਰਧਾਨ ਬਣਾਉਣ ਦੀ ਤਿਆਰੀ
ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰਨ ਵਾਲੀ ਕਮੇਟੀ ਦੇ ਮੈਂਬਰ ਸੁਖਬੀਰ ਬਾਦਲ ਦੇ ਰਿਸ਼ਤੇਦਾਰ
ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਨੂੰ ਜਿਤਾਉਣ ਦੇ ਵਿੱਚ ਸੁਖਬੀਰ ਬਾਦਲ ਨੇ ਲਈ RSS ਦੀ ਮਦਦ
ਅਕਾਲੀ ਦਲ ਦਾ ਬਾਗੀ ਧੜਾ ਕਰਨਾ ਚਾਹੁੰਦਾ ਸੀ ਅਕਾਲੀ ਦਲ ਦੇ ਨਾਲ ਮੀਟਿੰਗ ਪਰ ਹਰਜਿੰਦਰ ਧਾਮੀ ਨੇ ਦਿੱਤਾ ਜਵਾਬ
ਅਕਾਲੀ ਦਲ ਦੀ ਦੁਬਾਰਾ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਦੀ ਤਿਆਰੀ ਪਰ ਜਨਤਾ ਨਹੀਂ ਖੁਸ਼
ਹਰਜਿੰਦਰ ਧਾਮੀ ਸਿਰਫ ਐਸਜੀਪੀਸੀ ਦੇ ਪ੍ਰਧਾਨ ਹੀ ਨਹੀਂ ਸਗੋਂ ਅਕਾਲੀ ਦਲ ਦੀਆਂ ਕਈ ਕਮੇਟੀਆਂ ਦੇ ਮੈਂਬਰ ਵੀ ਹਨ।
ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਵੱਡੇ ਲੀਡਰ ਅਕਾਲ ਤਖਤ ਦੇ ਹੁਕਮਾਂ ਤੋਂ ਭੱਜ ਰਹੇ ਨੇ
Continues below advertisement
Tags :
Akali Dal Daljeet Singh Cheema Giyani Harpreet Singh Sgpc SUKHBIR BADAL #SGPC Charanjit Singh Brar