ਅਕਾਲੀ ਦਲ ਦੀ ਨਵੀਂ ਭਰਤੀ ਹੋਵੇਗੀ ਰੱਦ ? ਜਥੇਦਾਰ ਨੇ ਪੁੱਛਿਆ-ਕਿੱਥੇ 7 ਮੈਂਬਰੀ ਕਮੇਟੀ!
Akali Dal's new recruitment will be cancelled? Jathedar asked - where is the 7-member committee! ਅੰਮ੍ਰਿਤਸਰ ਪੰਜਾਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੱਤ ਮੈਂਬਰੀ ਕਮੇਟੀ ਸੰਬੰਧੀ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ। ਦੱਸ ਦਈਏ ਕਿ ਲਗਾਤਾਰ ਇਸ ਕਮੇਟੀ ਨੂੰ ਲੈ ਕੇ ਅਕਾਲੀ ਦਲ ਦੇ ਦੋਹਾਂ ਧੜਿਆਂ ਦੇ ਵਿੱਚ ਵਿਵਾਦ ਛਿੜਿਆ ਹੋਇਆ ਸੀ। ਜਿਸ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਫੈਸਲਾ ਅਤੇ ਕਹਿ ਦਈਏ ਹੁਕਮ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਨੂੰ ਸਰਗਰਮ ਕੀਤਾ ਜਾਵੇ। ਅਕਾਲੀ ਦਲ ਦੀ ਭਰਤੀ ਲਈ ਸੱਤ ਮੈਂਬਰੀ ਕਮੇਟੀ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਫੰਨ ਸਿੰਘ ਸਾਹਿਬਾਨ ਦੀ ਮੀਟਿੰਗ ਹੈ ਉਹਨੂੰ ਅਸੀਂ ਅਨਾਉਂਸ ਕਰ ਦਿਆਂਗੇ। ਅੰਮ੍ਰਿਤਸਰ ਪੰਜਾਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੱਤ ਮੈਂਬਰੀ ਕਮੇਟੀ ਸੰਬੰਧੀ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ। ਦੱਸ ਦਈਏ ਕਿ ਲਗਾਤਾਰ ਇਸ ਕਮੇਟੀ ਨੂੰ ਲੈ ਕੇ ਅਕਾਲੀ ਦਲ ਦੇ ਦੋਹਾਂ ਧੜਿਆਂ ਦੇ ਵਿੱਚ ਵਿਵਾਦ ਛਿੜਿਆ ਹੋਇਆ ਸੀ। ਜਿਸ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਫੈਸਲਾ ਅਤੇ ਕਹਿ ਦਈਏ ਹੁਕਮ ਸਾਹਮਣੇ ਆਇਆ ਜਿਸਦੇ ਵਿੱਚ