ਰਾਜਾ ਵੜਿੰਗ ਨੂੰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਨੇ ਦਿੱਤਾ ਠੋਕਵਾਂ ਜਵਾਬ
ABP Sanjha
Updated at:
05 Aug 2024 10:13 PM (IST)
Download ABP Live App and Watch All Latest Videos
View In Appਰਾਜਾ ਵੜਿੰਗ ਨੂੰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਨੇ ਦਿੱਤਾ ਠੋਕਵਾਂ ਜਵਾਬ
ਕਾਂਗਰਸ ਤੋਂ ਸਾਨੂੰ ਨਸੀਹਤ ਲੈਣ ਦੀ ਲੋੜ ਨਹੀਂ
ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਕਾਲੀ ਦਲ ਨੇ ਦਿੱਤਾ ਜਵਾਬ
ਕਿਹਾ ਤੁਹਾਨੂੰ ਤਾਂ ਕੋਈ ਪ੍ਰਧਾਨ ਹੀ ਨਹੀਂ ਮੰਨਦਾ
ਪਤਾ ਨਹੀ ਕਦੋ ਦਿੱਲੀ ਤੋਂ ਚਿੱਠੀ ਆ ਜਾਣੀ ਹੈ ।
ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਚੁੱਕਣ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾ ਆਪਣੀ ਪੀੜੀ ਥੱਲੇ ਸੋਟਾ ਫੇਰ ਲੈਣ
ਅਰਸ਼ਦੀਪ ਕਲੇਰ ਨੇ ਰਾਜਾ ਵੜਿੰਗ ਨੂੰ ਵੰਗਾਰਿਆ , ਕਿਹਾ ਤੁਹਾਨੂੰ ਤਾਂ ਕੋਈ ਪ੍ਰਧਾਨ ਹੀ ਮੰਨਦਾ
ਆਪਣੀ ਪਾਰਟੀ ਵੱਲ਼ ਨਜਰ ਮਾਰੋ ਤੁਹਾਡੀ ਪਾਰਟੀ ਦੇ ਲੀਡਰ ਪਾਰਟੀ ਛਡ ਕੇ ਚਲੇ ਗੇ ਹਨ ।