ਅਲਟੀਮੇਟਮ ਤੋਂ ਬਾਅਦ ਅਕਾਲੀ ਦਲ ਦਾ ਨਵਾਂ ਅਟੈਕ

Continues below advertisement
ਅਕਾਲੀ ਦਲ ਨੇ ਸਪੀਕਰ ਨੂੰ ਸੈਸ਼ਨ ਬੁਲਾਉਣ ਲਈ ਮੰਗ ਪੱਤਰ ਦਿੱਤਾ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨਸਭਾ ਦਾ ਤੁਰੰਤ ਸੈਸ਼ਨ ਬੁਲਾਇਆ ਜਾਵੇ ਤੇ ਕੇਂਦਰ ਦੇ ਕਾਨੂੰਨ ਰਿਜੈਕਟ ਕੀਤੇ ਜਾਣ। ਨਾਲ ਹੀ ਅਕਾਲੀ ਦਲ ਵੱਲੋਂ MSP ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਮੁੜ ਕੈਪਟਨ ਨੂੰ ਅਲਟੀਮੇਟਮ ਦਿੰਦੇ ਹੋਏ 7 ਦਿਨਾਂ 'ਚ ਸੈਸ਼ਨ ਸੱਦਣ ਲਈ ਕਿਹਾ ਨਹੀਂ ਤਾਂ CM ਦੇ ਘਰ ਦਾ ਘਿਰਾਓ ਕਰਨ ਦੀ ਚੇਤਾਵਨੀ ਦਿੱਤੀ। 

Continues below advertisement

JOIN US ON

Telegram