ਅਲਕਾ ਲਾਂਬਾ ਕੇਜੀਵਾਲ 'ਤੇ ਹੋਈ ਅੱਗ ਬਬੂਲਾ, ਸਬੂਤ ਸਮੇਤ ਖੋਲੀ ਕੇਜਰੀਵਾਲ ਦਾ ਪੋਲ
Continues below advertisement
ਅਲਕਾ ਲਾਂਬਾ ਦੀ ਚੰਡੀਗੜ੍ਹ 'ਚ ਪ੍ਰੈੱਸ ਕੌਨਫਰੰਸ
ਅਰਵਿੰਦ ਕੇਜਰੀਵਾਲ ਨੂੰ ਅਲਕਾ ਲਾਂਬਾ ਨੇ ਦੱਸਿਆ ਠੱਗ
ਪੰਜਾਬ, ਯੂਪੀ ਤੇ ਗੋਆ ਆ ਰਿਹਾ ਠੱਗ - ਅਲਕਾ ਲਾਂਬਾ
2012 'ਚ ਕੇਜਰੀਵਾਲ ਨੇ ਸਵਰਾਜ ਦੀ ਗੱਲ ਕੀਤੀ ਸੀ
'ਦਿੱਲੀ ਨੂੰ ਸਵਰਾਜ ਦੇ ਨਾਮ 'ਤੇ ਠੱਗਿਆ ਗਿਆ ਸੀ'
ਅਜੇ ਤੱਕ ਜਨ ਲੋਕਪਾਲ ਨਹੀਂ ਹੈ- ਅਲਕਾ ਲਾਂਬਾ
ਪੰਜਾਬ ਨਾਲੋਂ ਵੱਧ ਦਿੱਲੀ 'ਚ ਬੇਰੁਜ਼ਗਾਰੀ - ਅਲਕਾ ਲਾਂਬਾ
ਦਿੱਲੀ 'ਚ 28.5% ਬੇਰੁਜ਼ਗਾਰੀ ਹੈ - ਅਲਕਾ ਲਾਂਬਾ
ਦਿੱਲੀ 'ਚ ਬਹੁਤ ਸਾਰੀਆਂ ਔਰਤਾਂ ਬੇਰੁਜ਼ਗਾਰ ਹਨ- ਅਲਕਾ ਲਾਂਬਾ
'1 ਜਨਵਰੀ ਤੋਂ ਦਿੱਲੀ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਕੇਜਰੀਵਾਲ'
ਦਿੱਲੀ 'ਚ ਲਗਾਤਾਰ ਅਪਰਾਧ ਵੱਧ ਰਿਹਾ- ਅਲਕਾ ਲਾਂਬਾ
Continues below advertisement
Tags :
Alka