ਚੰਡੀਗੜ੍ਹ ਦੇ 16 ਸਾਲ ਦੇ ਮੁੰਡੇ ਦਾ ਕਮਾਲ, ਕਬਾੜ ਤੋਂ ਕੀਤਾ ਕਮਾਲ

Continues below advertisement

ਚੰਡੀਗੜ੍ਹ ਦੇ 16 ਸਾਲ ਦੇ ਗੌਰਵ ਨੇ ਕਬਾੜ ਤੋਂ ਕਬਾਲ ਕਰ ਬਣਾ ਦਿੱਤੀ ਬਾਈਕ, ਗੌਰਵ ਨੇ ਖੁਦ ਤਿਆਰ ਕੀਤੀ ਮੋਟਰਸਾਈਕਲ। ਜਿਸ ਦੀ 70 ਕਿਲੋਮੀਟਰ ਤੋਂ ਵੱਧ ਦੀ ਮਾਈਲੇਜ ਹੈ। ਸਕੂਟਰ, ਬਾਈਕ, ਸਾਈਕਲ ਅਤੇ ਕਾਰ ਦੇ ਪੁਰਜਿਆਂ ਨੂੰ ਇਕੱਠਾ ਕਰ ਮੋਟਰਸਾਈਕਲ ਬਣਾ ਕੇ ਕਮਾਲ ਕੀਤਾ। ਬਾਈਕ ਵਿੱਚ ਰੇਡੀਓ ਸੁਨਣ ਅਤੇ ਮੋਬਾਈਲ ਚਾਰਜ ਕਰਨ ਦਾ ਵੀ ਬੰਦੋਬਸਤ ਹੈ।

Continues below advertisement

JOIN US ON

Telegram