Modi ਕਹਿੰਦਾ ਮੈਂ ਬਹੁਤ ਤਗੜਾ, ਹੁਣ ਇਹਦੀਆਂ ਬਾਹਵਾਂ ਵੀ ਦੇਖਲਾਂਗੇ - ਲੱਖੋਵਾਲ

Continues below advertisement
ਸਮਰਾਲਾ ਚ ਕਿਸਾਨਾ ਵਲੋ ਅਜ ਵਡੇ ਪੱਧਰ ਤੇ ਪਰਦਰਸ਼ਨ ਕੀਤਾ ਜਾ ਰਿਹਾ ਹੈ । ਅਜਮੇਰ ਸਿੰਘ ਲੱਖੋਵਾਲ ਭਾਰਤੀ ਕਿਸਾਨ ਯੂਨੀਅਨ ਪ੍ਰਧਾਨ ਦਾ ਕਹਿਣਾ ਹੈ ਕਿ ਅਜ ਕੋਈ ਵੀ ਟਰੈਫਿਕ ਨਹੀ ਚਲਣ ਦਿਤਾ ਜਾਏਗਾ ਅਤੇ ਕੋਈ ਵੀ ਟਰੇਨ ਨਹੀ ਦਿਤੀ ਜਾਏਗੀ। ਮੁਖ ਮੰਤਰੀ ਕੈਪਟਨ ਨੂੰ ਚਾਹੀਦਾ ਹੈ ਕਿ ਜਿਵੇ ਕਿਸਾਨਾ ਨਾਲ ਆ ਕੇ ਖੜੇ । ਮੋਦੀ ਸਰਕਾਰ ਕਿਸਾਨਾ ਨਾਲ ਧਕਾ ਨਹੀ ਕਰ ਸਕਦੀ । 31 ਜਥੇਬੰਦੀਆ ਨੇ ਮੀਟਿੰਗ ਕਰਨੀ ਹੈ ਜਲਦ ਅਗਲੀ ਰਣਨੀਤੀ ਦਾ ਐਲਾਨ ਕਰਾੰਗੇ। ਅਸੀ ਸਾਰਿਆਂ ਦਾ ਸਮਰਥਨ ਚਾਹੁੰਦੇ ਹਾ। ਕਾੰਗਰਸ ਦੀ ਸਰਕਾਰ ਵੀ ਕਿਸਾਨਾ ਨਾਲ ਵਾਅਦੇ ਕਰਕੇ ਮੁਕਰ ਗਈ ਉਹ ਵੀ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੇ ਸੀ ਪਰ ਅਸੀ ਤਗੜੇ ਸੀ ਅਸੀ ਹੋਣ ਨਹੀ ਦਿਤਾ ਹੁਣ ਮੋਦੀ ਵੀ ਜੋਰ ਲਾ ਰਿਹਾ ਇਸ ਖੇਤੀ ਕਾਨੂੰਨ ਨੂ ਲਾਗੁ ਕਰਨ ਲਈ ਪਰ ਅਸੀ ਹੋਣ ਨਹੀ ਦਿਆਂਗੇ। ਦੇਖ ਲਵਾਗੇ ਕਿ ਅਮਰੀਕਾ ਪੀਐਮ ਮੋਦੀ ਨਾਲ ਕਿੰਨਾ ਕੁ ਆ ਕੇ ਖੜਦਾ ਹੈ । ਦੇਖ ਲਾਵਾਗੇ ਬਾਰਡਰ ਤੇ ਕਿੰਨੇ ਕੁ ਅਮਰੀਕਾ  ਦੇ ਜਵਾਨ ਆਉੰਦੇ ਹੈ ਜਾਂ ਫਿਰ ਕੇ ਪੰਜਾਬ ਦੇ ਜਵਾਨ ਖੜਦੇ ਹੈ। ਚੋਟਾਲਾ ਦੇ ਪੋਤੇ ਨਾਲ ਵੀ ਸਾਡੀ ਗਲਬਾਤ ਚਲ ਰਹੀ ਹੈ ਅਸੀ ਉਸਨੂੰ ਵੀ ਕਿਹਾ ਹੈ ਕਿ ਤੁੂੰ ਆਪਣੀ ਸੁਪੋਰਟ ਵਾਪਿਸ ਲੈ ਲਵੇ।
Continues below advertisement

JOIN US ON

Telegram