ਅਮਰੀਕਾ ਦਾ ਵੱਡਾ ਐਲਾਨ! 487 ਹੋਰ ਭਾਰਤੀ ਹੋਣਗੇ ਡਿਪੋਰਟ

 ਹਾਲੇ 104 ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਗਰਮਾਇਆ ਹੋਇਆ ਸੀ ਇਸੇ ਦੌਰਾਨ ਅਮਰੀਕਾ ਦੇ ਵੱਲੋਂ ਇੱਕ ਹੋਰ ਫੈਸਲਾ ਲੈ ਲਿਆ ਗਿਆ ਹੈ। ਜੀ ਹਾਂ 487 ਹੋਰ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਫੈਸਲਾ ਅਮਰੀਕਾ ਦੇ ਵੱਲੋਂ ਲੈ ਲਿਆ ਗਿਆ ਹੈ ਤੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਆਈ ਹੈ ਸਾਡੇ ਵਿਦੇਸ਼ ਮੰਤਰਾਲੇ ਦੇ ਵੱਲੋਂ ਹਾਲੇ 104 ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਗਰਮਾਇਆ ਹੋਇਆ ਸੀ। ਇਸੇ ਦੌਰਾਨ ਅਮਰੀਕਾ ਦੇ ਵੱਲੋਂ ਇੱਕ ਹੋਰ ਫੈਸਲਾ ਲੈ ਲਿਆ ਗਿਆ ਹੈ। ਜੀ ਹਾਂ 487 ਹੋਰ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਫੈਸਲਾ ਅਮਰੀਕਾ ਦੇ ਵੱਲੋਂ ਲੈ ਲਿਆ ਗਿਆ ਹੈ ਤੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਆਈ ਹੈ ਸਾਡੇ ਵਿਦੇਸ਼ ਮੰਤਰਾਲੇ ਦੇ ਵੱਲੋਂ ਜੀ ਹਾਂ ਜੋ ਵਿਦੇਸ਼ ਮੰਤਰਾਲਏ ਲਗਾਤਾਰ ਇਸ ਚੀਜ਼ ਨੂੰ ਲੈ ਕੇ ਐਕਟਿਵ ਨਜ਼ਰ ਆ ਰਿਹਾ ਸੀ ਜਦੋਂ ਅਮਰੀਕਾ ਦੇ ਵੱਲੋਂ ਚਾਰ ਭਾਰਤੀਆਂ ਨੂੰ ਸੀਸ17 ਮਿਲਟਰੀ ਜਹਾਜ਼ ਦੇ ਰਾਹੀਂ ਅੰਮ੍ਰਿਤਸਰ ਦੇ ਵਿੱਚ ਉਤਾਰਿਆ ਗਿਆ 104 ਭਾਰਤੀਆਂ ਨੂੰ ਜਿਹੜਾ ਇੱਕ ਮਾੜੀ ਕੰਡੀਸ਼ਨ ਦੇ ਵਿੱਚ ਕਹਿ ਸਕਦੇ ਹਾਂ ਉਹਨਾਂ ਦੇ ਹੱਥ ਬੇੜੀਆਂ ਅਤੇ ਪੈਰ ਜੰਜੀਰਾਂ ਬੰਨ ਕੇ ਉਹਨਾਂ ਨੂੰ ਲੈ ਕੇ ਆਂਦਾ ਗਿਆ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਚੀਜ਼ ਦਾ ਵਿਰੋਧ ਵੀ ਹੋਇਆ ਤੇ ਹੁਣ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਹ ਉਹ ਲਈ ਗਈ ਲਗਾਤਾਰ ਟੱਚ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਜਾਣਕਾਰੀ ਲਈ ਗਈ ਤਾਂ ਅਮਰੀਕਾ ਦੇ ਵੱਲੋਂ ਦੱਸਿਆ ਗਿਆ ਹੈ ਕਿ 487 ਹੋਰ ਅਜਿਹੇ ਅਮਰੀਕਾ ਦੀ ਮਿਲਟਰੀ ਨੇ ਵਿਵਹਾਰ ਕੀਤਾ ਉਸਦਾ ਵਿਰੋਧ ਹਾਲੇ ਹੋ ਹੀ ਰਿਹਾ ਸੀ ਕਿ ਇਸੇ ਦੌਰਾਨ ਹੁਣ ਇੱਕ ਹੋਰ ਵੱਡਾ ਫੈਸਲਾ ਸਾਹਮਣੇ ਆ ਗਿਆ ਹੈ ਕਿ 487 ਹੋਰ ਭਾਰਤੀਆਂ ਨੂੰ ਅਮਰੀਕਾ ਡਿਪੋਰਟ ਕਰਨ ਵਾਲਾ ਹੈ ਡਿਪੋਰਟ ਕਰਕੇ ਜਲਦ ਹੀ ਭਾਰਤੀਆਂ ਨੂੰ ਵਾਪਸ ਦੇਸ਼ ਭੇਜੇਗਾ।

JOIN US ON

Telegram
Sponsored Links by Taboola