Amritpal Singh । ਅੰਮ੍ਰਿਤਪਾਲ ਸਿੰਘ ਤੇ ਜੱਥੇਦਾਰ ਹਰਪ੍ਰੀਤ ਦੀ ਹੋਈ ਢਾਈ ਘੰਟੇ ਮੁਲਾਕਾਤ
Continues below advertisement
Amritpal Singh । ਅੰਮ੍ਰਿਤਪਾਲ ਸਿੰਘ ਤੇ ਜੱਥੇਦਾਰ ਹਰਪ੍ਰੀਤ ਦੀ ਹੋਈ ਢਾਈ ਘੰਟੇ ਮੁਲਾਕਾਤ
Amitpal Singh: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੀ ਅਲੋਚਨਾ ਕਰਨ ਵਾਲਿਆਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਕੋਈ ਵੀ ਸਾਨੂੰ ਸਿਧਾਂਤਕ ਤੌਰ 'ਤੇ ਗਲਤ ਸਾਬਤ ਕਰ ਦੇਵੇ, ਉਹ ਝੁਕ ਜਾਣਗੇ।
Continues below advertisement
Tags :
PunjabGovernment PunjabNews CMBhagwantMann WarisPunjabde GianiHarpreetSingh CMMann ABPLIVE Amritpalsingh CmmannLive AmritpalSinghnews