Amritpal Singh । ਅੰਮ੍ਰਿਤਪਾਲ ਸਿੰਘ ਦੇ ਸਾਥੀ Lovepreet Singh ਉਰਫ ਤੂਫਾਨ ਨੂੰ, ਕਲੀਟ ਚਿੱਟ, ਪੁਲਿਸ ਨੇ ਮੰਨੀ ਗਲਤੀ

Continues below advertisement

Amritsar News: ਪੁਲਿਸ ਨੇ ਮੰਨਿਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਤੂਫਾਨ ਖਿਲਾਫ ਗਲਤ ਪਰਚਾ ਦਰਜ ਕੀਤਾ ਗਿਆ ਸੀ। ਐਸਐਸਪੀ ਦੇਹਾਤੀ ਸਤਿੰਦਰ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਦੀ ਤਰਫੋਂ ਪੁਲਿਸ ਸਾਹਮਣੇ ਸਬੂਤ ਪੇਸ਼ ਕੀਤੇ ਗਏ ਹਨ। ਇਨ੍ਹਾਂ ਦੇ ਆਧਾਰ 'ਤੇ ਸਪੱਸ਼ਟ ਹੈ ਕਿ ਵਿਅਕਤੀ ਦੀ ਕੁੱਟਮਾਰ ਵੇਲੇ ਲਵਪ੍ਰੀਤ ਤੂਫਾਨ ਉੱਥੇ ਨਹੀਂ ਸੀ। 

Continues below advertisement

JOIN US ON

Telegram