ਅੰਮ੍ਰਿਤਸਰ ਏਅਰਪੋਰਟ ਅਥਾਰਟੀ ਕੋਲੋਂ UK ਤੋਂ ਆਈਆਂ ਫਲਾਈਟਾਂ ਦਾ ਡਾਟਾ ਤਲਬ

 25 ਨਵੰਬਰ ਤੋਂ 22 ਦਸੰਬਰ ਤਕ ਲੰਡਨ ਤੋਂ ਅੰਮ੍ਰਿਤਸਰ ਪੁੱਜੀਆਂ ਸਾਰੀਆਂ ਸੱਤ ਫਲਾਈਟਾਂ 'ਚ ਆਏ ਮੁਸਾਫਰਾਂ ਦਾ ਡਾਟਾ ਸਿਵਲ ਸਰਜਨ ਦਫਤਰ ਵੱਲੋਂ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਕੋਲੋਂ ਸਰਕਾਰ ਦੀਆਂ ਹਦਾਇਤਾਂ 'ਤੇ ਮੰਗਿਆ ਗਿਆ ਹੈ। ਦੱਸ ਦਈਏ ਕਿ ਯੂਕੇ 'ਚ ਕੋਰੋਨਾ ਦੇ ਨਵੇਂ ਸਟ੍ਰੋਨ ਦੀ ਆਹਟ ਨਾਲ ਹੀ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਸਖ਼ਤੀ ਵਰਤਨੀ ਸ਼ੁਰੂ ਕਰ ਦਿੱਤੀ ਹੈ।

JOIN US ON

Telegram
Sponsored Links by Taboola