Amritsar News | ਫੋਟੋਗ੍ਰਾਫਰ ਤੇ ਨਿਹੰਗ ਜਥੇਬੰਦੀਆਂ ਆਹਮੋ-ਸਾਹਮਣੇ ! ਨਿਹੰਗਾਂ ਨੇ ਖੋਏ ਕੈਮਰੇ ! | Abp Sanjha

Continues below advertisement

ਹਰਿਮੰਦਰ ਸਾਹਿਬ ਦੇ ਆਉਣ ਵਾਲੀਆਂ ਰਸਤਿਆਂ ਦੇ ਵਿੱਚ ਫੋਟੋਗ੍ਰਾਫਰ ਅਤੇ ਨਿਹੰਗ ਜਥੇਬੰਦੀਆਂ ਹੋਈਆਂ ਆਹਮਣੇ ਸਾਹਮਣੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਉਹਨਾਂ ਦੇ ਕੈਮਰੇ ਖੋਏ ਗਏ  


ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਗੁਰੂ ਘਰਾਂ ਦੇ ਵਿੱਚ ਮੱਥਾ ਟੇਕਦੇ ਨੇ ਸ਼੍ਰੀ ਹਰਿਮੰਦਰ ਸਾਹਿਬ ਆਪਣੀ ਆਸਥਾ ਲੈ ਕੇ ਆਪਣੇ ਪਰਿਵਾਰਾਂ ਨਾਲ ਪਹੁੰਚਦੀਆਂ ਨੇ ਸ਼੍ਰੀ ਹਰਿਮੰਦਰ ਸਾਹਿਬ 

ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਕੁਝ ਫੋਟੋਗ੍ਰਾਫਰ ਸੰਗਤਾਂ ਨੂੰ ਖਿੱਚ ਖਿੱਚ ਕੇ ਫੋਟੋਆਂ ਖਿੱਚਦੇ ਨੇ ਤੇ ਉੱਥੇ ਜੋੜੀਆਂ ਬਣਾ ਬਣਾ ਕੇ ਸੈਲਫੀਆਂ ਬਣਾਉਂਦੇ ਨੇ ਸਲਾਨੀਆਂ ਦੀਆਂ ਆਉਣ ਵਾਲੀ ਸੰਗਤ ਨੂੰ ਬਹੁਤ ਹੀ ਮੁਸ਼ਕਿਲ ਆ ਰਹੀ ਸੀ ਸੰਗਤਾਂ ਦੇ ਵੱਲੋਂ ਕਈ ਵਾਰ ਪੁਲਿਸ ਨੂੰ ਵੀ ਕੰਪਲੇਂਟ ਕੀਤੀ ਗਈ ਪਰ ਉਸਦੇ ਬਾਵਜੂਦ ਵੀ ਇਹ ਫੋਟੋਗ੍ਰਾਫਰ ਨਹੀਂ ਹਟਦੇ ਪਏ ਸਨ। 

ਫੋਟੋਗ੍ਰਾਫਰਾਂ ਦੇ ਬਾਰੇ ਜਦੋਂ ਕੁਝ ਨਿਹੰਗ ਜਥੇਬੰਦੀਆਂ ਨੂੰ ਪਤਾ ਲੱਗਾ ਤੇ ਉਹਨਾਂ ਦੇ ਵੱਲੋਂ ਫਿਰ ਆਪਣੇ ਤਰੀਕੇ ਦੇ ਨਾਲ ਇਹਨਾਂ ਫੋਟੋਗ੍ਰਾਫਰਾਂ ਨੂੰ ਸਮਝਾਇਆ ਗਿਆ ਸਾਰੇ ਫੋਟੋਗ੍ਰਾਫਰ ਅਤੇ ਰਾਹ ਗਿਰਿਆਂ ਨੂੰ ਪਰੇਸ਼ਾਨ ਕਰਨਾ ਵਾਲਿਆਂ ਨੂੰ ਹੀ ਨਿਹੰਗ ਜਥੇਬੰਦੀਆਂ ਨੂੰ ਇਕੱਠੇ ਕਰਕੇ ਸਮਝਾਇਆ ਗਿਆ ਤੇ ਕਿਹਾ ਗਿਆ ਕਿ ਜੇ ਹੁਣ ਕੋਈ ਸ਼ਰਧਾਲੂ ਕੋਈ ਪਰੇਸ਼ਾਨ ਕਰੂਗਾ ਤੇ ਫਿਰ ਉਹ ਆਪਣਾ ਆਪ ਜਿੰਮੇਵਾਰ ਹੋਵੇਗਾ ਇਹ ਨਿਹੰਗ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ 

ਜਥੇਬੰਦੀਆਂ ਦੇ ਵੱਲੋਂ ਪੁਲਿਸ ਨੂੰ ਵੀ ਸੂਚੇ ਕੀਤਾ ਗਿਆ ਕਿ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤੇ ਫਿਰ ਨਿਹੰਗ ਜਥੇਬੰਦੀਆਂ ਦੇ ਵੱਲੋਂ ਵੱਡਾ ਕਦਮ ਚੁੱਕੇ ਜਾਵੇਗਾ ਇਨਾ ਫੋਟੋਗ੍ਰਾਫਰਾਂ ਅਤੇ ਜਿਹੜੇ ਇੱਥੇ ਨਜਾਇਜ਼ ਘੁੰਮ ਰਹੇ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ

Continues below advertisement

JOIN US ON

Telegram