ਅੰਮ੍ਰਿਤਸਰ 'ਚ ਔਕਸੀਜਨ ਦੀ ਘਾਟ ਨਾਲ ਹੋਇਆਂ ਮੌਤਾਂ 'ਤੇ ਪ੍ਰਸ਼ਾਸ਼ਨ ਖੁੱਲ੍ਹੀ ਨੀਂਦ, ਲਿਆ ਇਹ ਫੈਸਲਾ

Continues below advertisement

ਅੰਮ੍ਰਿਤਸਰ 'ਚ ਔਕਸੀਜਨ ਦੀ ਘਾਟ ਨਾਲ 6 ਮੌਤਾਂ
ਨਿੱਜੀ ਹਸਪਤਾਲ 'ਚ ਦਾਖ਼ਲ ਸਨ ਮਰੀਜ਼
6 ਮ੍ਰਿਤਕ ਮਰੀਜ਼ਾਂ 'ਚ 5 ਕੋਰੋਨਾ ਪੀੜਤ ਸਨ
'ਕੋਰੋਨਾ ਦੇ ਕੇਸ ਵਧਣ ਨਾਲ ਹੋ ਰਹੀ ਔਕਸੀਜਨ ਦੀ ਕਮੀ'
ਹਸਪਤਾਲ ਦੀ ਅਣਗਹਿਲੀ ਕਾਰਨ ਹੋਈਆਂ ਮੌਤਾਂ: ਓਪੀ ਸੋਨੀ
'ਹਸਪਤਾਲ ਨੂੰ ਪ੍ਰਸਾਸ਼ਨ ਦੇ ਧਿਆਨ 'ਚ ਲਿਆਉਣਾ ਚਾਹੀਦਾ ਸੀ ਮਾਮਲਾ'
'ਸਰਕਾਰ ਵੱਲੋਂ ਸਾਫ਼ ਦਿੱਤੀਆਂ ਗਈਆਂ ਹਦਾਇਤਾਂ'
'ਜ਼ਿਲ੍ਹਾ ਪ੍ਰਸਾਸ਼ਨ ਦੇ ਧਿਆਨ 'ਚ ਲਿਆਂਦੇ ਜਾਣ ਅਜਿਹੇ ਮਾਮਲੇ'
'ਹਸਪਤਾਲ ਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਸੀ '
'ਕੋਵਿਡ ਮਰੀਜ਼ਾਂ ਵਾਲੇ ਹਸਪਤਾਲ ਅਧਿਕਾਰੀਆਂ ਦੇ ਸੰਪਰਕ 'ਚ'

ਘਟਨਾ ਦੀ ਜਾਂਚ ਲਈ ਬਣਾਈ ਗਈ ਟੀਮ: ਓਪੀ ਸੋਨੀ
ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਕਮੇਟੀ ਦਾ ਗਠਨ 
'ਆਪਣੇ ਸਾਧਨਾਂ ਨੂੰ ਦੇਖਕੇ ਹਸਪਤਾਲ ਦਾਖਲ ਕਰਨ ਮਰੀਜ਼'
'ਔਕਸੀਜਨ ਦੀ ਕਮੀ ਹੋਣ 'ਤੇ ਹਸਪਤਾਲ ਸਾਡੇ ਨਾਲ ਸੰਪਰਕ ਕਰਨ'
ਹਸਪਤਾਲਾਂ ਨੂੰ ਜ਼ਰੂਰਤ ਅਨੁਸਾਰ ਪਹੁੰਚਾਈ ਜਾ ਰਹੀ ਔਕਸੀਜਨ - ਡੀਸੀ
 
Continues below advertisement

JOIN US ON

Telegram