Amritsar politics | ''ਮੈਂ ਪੈਰਾਸ਼ੂਟ ਉਮੀਦਵਾਰ...ਤੁਸੀਂ ਇਥੇ ਰਹਿ ਕੇ ਅੰਮ੍ਰਿਤਸਰ ਦਾ ਕੀ ਸੰਵਾਰ ਦਿੱਤਾ ?''ਤਰਨਜੀਤ ਸੰਧੂ ਦਾ ਸਿਆਸੀ ਵਿਰੋਧੀਆਂ ਨੂੰ ਜਵਾਬ
Download ABP Live App and Watch All Latest Videos
View In AppAmritsar politics | ''ਮੈਂ ਪੈਰਾਸ਼ੂਟ ਉਮੀਦਵਾਰ...ਤੁਸੀਂ ਇਥੇ ਰਹਿ ਕੇ ਅੰਮ੍ਰਿਤਸਰ ਦਾ ਕੀ ਸੰਵਾਰ ਦਿੱਤਾ ?''ਤਰਨਜੀਤ ਸੰਧੂ ਦਾ ਸਿਆਸੀ ਵਿਰੋਧੀਆਂ ਨੂੰ ਜਵਾਬ
#Punjab #Loksabha #election2024 #amritsar #BJP #Taranjitsinghsandhu
ਸਿਆਸੀ ਉਮੀਦਵਾਰਾਂ ਨੇ ਤਰਨਜੀਤ ਸਿੰਘ ਸੰਧੂ ਨੂੰ ਪੈਰਾਸ਼ੂਟ ਉਮੀਦਵਾਰ ਕਿਹਾ ਤਾਂ
ਸੰਧੂ ਹੋਰਾਂ ਨੇ ਵੀ ਸਾਫ਼ ਜਵਾਬ ਦੇ ਦਿੱਤਾ |
ਮੈਂ ਪੈਰਾਸ਼ੂਟ ਉਮੀਦਵਾਰ ਹਾਂ ਲੇਕਿਨ ਜੋ ਇੱਥੇ ਸੀ ਉਨ੍ਹਾਂ ਨੇ ਅੰਮ੍ਰਿਤਸਰ ਦਾ ਕੀ ਸੰਵਾਰ ਦਿੱਤਾ ?
ਫੈਸਲਾ ਹੁਣ ਅੰਮ੍ਰਿਤਸਰ ਵਾਲਿਆਂ ਦਾ ਹੈ
ਜਿਥੇ ਬਾਕੀਆਂ ਨੂੰ ਮੌਕਾ ਦਿੱਤਾ ਇਕ ਵਾਰ ਮੈਨੂੰ ਵੀ ਮੌਕਾ ਦਿਓ
ਜੇ ਕੰਮ ਪਸੰਦ ਨਾ ਆਇਆ ਤਾਂ 5 ਸਾਲ ਬਾਅਦ ਹਟਾ ਦਿਓ
ਇੰਨਾ ਦਾਅਵਿਆਂ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ
ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਵਾਸੀਆਂ ਤੋਂ ਹੱਕ 'ਚ ਭੁਗਤਣ ਦੀ ਅਪੀਲ ਕੀਤੀ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...