Amritsar 'ਚ ਪੰਜਾਬ ਰੋਡਵੇਜ ਦੇ ਵਰਕਰਾਂ ਵੱਲੋਂ ਹੜਤਾਲ, ਲੱਗਿਆ ਜਾਮ, ਮੁਸਾਫਿਰ ਪਰੇਸ਼ਾਨ
Continues below advertisement
ਪੰਜਾਬ ਰੋਡਵੇਜ ਕੌਨਟ੍ਰੈਕਟ ਵਰਕਰ ਯੂਨੀਅਨ ਵੱਲੋਂ ਹੜਤਾਲ
ਸਵੇਰ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਹੜਤਾਲ ਰਹੀ
ਹੜਤਾਲ ਦੌਰਾਨ ਅੰਮ੍ਰਿਤਸਰ ਬੱਸ ਅੱਡਾ ਰਿਹਾ ਬੰਦ
ਬੱਸ ਸਟੈਂਡ ਦੇ ਐਂਟਰੀ ਪੁਆਇੰਟ ਬਲੌਕ ਕਰ ਕੀਤੀ ਹੜਤਾਲ
ਹੜਤਾਲ ਦਾ ਦਿਖਾਈ ਦਿੱਤਾ ਮੁਕੰਮਲ ਅਸਰ
ਕੌਨਟ੍ਰੈਕਟ ਵਰਕਰਾਂ ਨੇ ਕੀਤੀ ਪੱਕਾ ਕੀਤੇ ਜਾਣ ਦੀ ਮੰਗ
ਮੁਸਾਫਿਰਾਂ ਨੂੰ ਕਰਨਾ ਪਿਆ ਦਿਕੱਤਾਂ ਦਾ ਸਾਹਮਣਾ
ਲੰਬੇ ਸਮੇਂ ਤੋਂ ਕੌਨਟ੍ਰੈਕਟ ਮੁਲਾਜ਼ਮ ਪੱਕਾ ਕਰਨ ਦੀ ਕਰ ਰਹੇ ਮੰਗ
Continues below advertisement
Tags :
Strike Punbus Strike Punjab Goverment Punjab Roadways Strike Punjab Strike Punjab Roadways Employee Roadways Punjab Bus Strike Punjab Roadways Bus Bus Strike Punjab Punbus Staff Strike Punbus Worker Strike Bus Strike Contract Workers Strike Workers Strike