ਕੀ Amritsar Rail ਸੇਵਾ ਬਹਾਲ ਹੋਣ 'ਤੇ ਕੁਲੀਆਂ ਦੇ ਚਿਹਰਿਆਂ 'ਤੇ ਮੁੜੀ ਰੋਣਕ ?
Sarfaraz Singh
Updated at:
12 Mar 2021 05:24 PM (IST)
Download ABP Live App and Watch All Latest Videos
View In Appਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਮੁਕੰਮਲ ਆਵਾਜਾਈ ਬਹਾਲ
ਰੇਲਵੇ ਰਾਹੀਂ ਸਫ਼ਰ ਕਰਨ ਵਾਲੇ ਮੁਸਾਫਿਰਾਂ ਲਈ ਚੰਗੀ ਖ਼ਬਰ
ਕਿਸਾਨ- ਮਜ਼ਦੂਰ ਸੰਘਰਸ਼ ਕਮੇਟੀ ਨੇ ਚੁੱਕਿਆ ਧਰਨਾ
169 ਦਿਨਾਂ ਬਾਅਦ ਖ਼ਤਮ ਕੀਤਾ ਰੇਲ ਰੋਕੋ ਅੰਦੋਲਨ
ਕੋਰੋਨਾ ਕਾਰਨ ਪਹਿਲਾਂ ਰੇਲ ਸੇਵਾਵਾਂ ਰਹੀਆਂ ਪ੍ਰਭਾਵਿਤ
ਕੁਲੀਆਂ ਦਾ ਕਾਫ਼ੀ ਸਮੇਂ ਤੋਂ ਪ੍ਰਭਾਵਿਤ ਹੋ ਰਿਹਾ ਰੁਜ਼ਗਾਰ
ਜੰਡਿਆਲਾ ਗੁਰੂ ਦੀ ਗਹਿਰੀ ਮੰਡੀ 'ਤੇ ਚੱਲ ਰਿਹਾ ਸੀ ਧਰਨਾ
ਮੁਸਫਿਰਾਂ ਨੂੰ ਆ ਰਹੀਆਂ ਸਨ ਕਈ ਦਿੱਕਤਾਂ
ਰੇਲਾਂ ਮੁੜ ਤੋਂ ਬਹਾਲ ਹੋਣ ਕਾਰਨ ਯਾਤਰੀ ਖੁਸ਼
7 ਸਤੰਬਰ ਤੋਂ ਸ਼ੁਰੂ ਹੋਇਆ ਸੀ ਰੇਲ ਰੋਕੋ ਅੰਦੋਲਨ
ਜੰਡਿਆਲਾ ਗੁਰੂ 'ਚ ਚੱਲ ਰਿਹਾ ਸੀ ਰੇਲ ਰੋਕੋ ਅੰਦੋਲਨ
ਦੇਵੀਦਾਸਪੁਰਾ ਤੋਂ ਸ਼ੁਰੂ ਹੋਇਆ ਸੀ ਰੇਲ ਰੋਕੋ ਅੰਦੋਲਨ
ਜੰਡਿਆਲਾ ਗੁਰੂ 'ਚ ਚੱਲ ਰਿਹਾ ਸੀ ਰੇਲ ਰੋਕੋ ਅੰਦੋਲਨ
ਦੇਵੀਦਾਸਪੁਰਾ ਤੋਂ ਸ਼ੁਰੂ ਹੋਇਆ ਸੀ ਰੇਲ ਰੋਕੋ ਅੰਦੋਲਨ