ਦਿਲਬਾਗ ਸਿੰਘ ਦੀ ਗੱਡੀ 'ਚ ਬੰਬ ਲਾਉਣ ਵਾਲਾ ਦੂਜਾ ਮੁਲਜ਼ਮ ਵੀ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
23 Sep 2022 01:43 PM (IST)
Download ABP Live App and Watch All Latest Videos
View In Appਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਆਈਈਡੀ ਲਗਾਉਣ ਵਾਲਾ ਦੂਜਾ ਮੁਲਜਮ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ. ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕਾਊਂਟਰ ਇੰਟੈਲੀਜੈੰਸ ਨਾਲ ਮਿਲ ਕੇ ਕੁੱਲੂ ਤੋਂ ਯੁਵਰਾਜ ਸਭਰਵਾਲ ਨੂੰ ਗ੍ਰਿਫਤਾਰ ਕੀਤਾ ਹੈ. ਜੋ ਕਿ ਅੰਮ੍ਰਿਤਸਰ ਦੇ ਰਤਨ ਸਿੰਘ ਚੌਕ ਦਾ ਰਹਿਣ ਵਾਲਾ ਹੈ। 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਦੀਪੂ ਤੇ ਯੁਵਰਾਜ ਨੇ ਦਿਲਬਾਗ ਸਿੰਘ ਦੀ ਬੋਲੈਰੋ ਗੱਡੀ 'ਤੇ ਆਈਈਡੀ ਫਿੱਟ ਕੀਤਾ ਸੀ,,,,ਜਿਸ ਦੀ CCTV ਫੁਟੇਜ ਵੀ ਸਾਹਨਣੇ ਆਈ ਸੀ,,,,,ਇਸ ਮਾਮਲੇ ਚ ਮੁਲਜ਼ਮ ਦੀਪੂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਦੂਜਾ ਮੁਲਜ਼ਮ ਵੀ ਕਾਬੂ ਕਰ ਲਿਆ ਗਿਆ ਹੈ,,,,,,ਜਿਸ ਨੂੰ ਅਦਾਲਤ 'ਚ ਪੇਸ਼ ਕਰਕੇ ਅੰਮ੍ਰਿਤਸਰ ਪੁਲਸ ਨੇ 7 ਦਿਨਾਂ ਦਾ ਰਿਮਾਂਡ ਹਾਸਲ ਵੀ ਕਰ ਲਿਆ,.,,,,ਇਸ ਦੇ ਨਾਲ ਹੀ ਦਿਲਬਾਗ ਸਿੰਘ ਨੂੰ ਤਰੱਕੀ ਦੇ ਕੇ ਇੰਸਪੈਕਟਰ ਵੀ ਬਣਾ ਦਿੱਤਾ ਗਿਆ ਹੈ