ਪੰਜਾਬ ਪੁਲਿਸ ਅਤੇ ਮਹਾਰਾਸ਼ਟਰ ATS ਨੂੰ ਸਾਂਝੇ ਆਪ੍ਰੇਸ਼ਨ 'ਚ ਕਾਮਯਾਬੀ
Continues below advertisement
ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ 'ਚ ਬੰਬ ਲਗਾਉਣ ਦਾ ਮਾਮਲਾ
ਇੱਕ ਹੋਰ ਮੁਲਜ਼ਮ ਮਹਾਰਾਸ਼ਟਰ ਦੇ ਸ਼ਿਰਡੀ ਤੋਂ ਗ੍ਰਿਫਤਾਰ
ਗ੍ਰਿਫਤਾਰ ਸ਼ਖਸ ਦਾ ਨਾਂਅ ਰਜਿੰਦਰ ਭਾਊ, ਤਰਨਤਾਰਨ ਦਾ ਰਹਿਣ ਵਾਲਾ
ਪੰਜਾਬ ਪੁਲਿਸ ਅਤੇ ਮਹਾਰਾਸ਼ਟਰ ATS ਦੇ ਸਾਂਝੇ ਆਪ੍ਰੇਸ਼ਨ 'ਚ ਕਾਮਯਾਬੀ
ਮਾਮਲੇ 'ਚ ਪਹਿਲਾਂ ਵੀ 2 ਮੁਲਜ਼ਮ ਹੋ ਚੁੱਕੇ ਗ੍ਰਿਫਤਾਰ
Continues below advertisement
Tags :
Punjab News Bomb Tarn Taran Shirdi Maharashtra ATS ABP Sanjha Dilbagh Singh Punjab Police Sub-Inspector