ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਨਾਖੁਸ਼ ਦੁਕਾਨਦਾਰ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਂਆ ਹਿਦਾਇਤਾਂ
ਨਵੀਂਆਂ ਹਿਦਾਇਤਾਂ ਅਨੁਸਾਰ 50 ਫੀਸਦੀ ਦੁਕਾਨਾਂ ਖੋਲ੍ਹਣ ਦੇ ਹੁਕਮ
ਹਿਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਈ ਕਾਰਵਾਈ
ਪੁਲਿਸ ਨੇ ਅੰਦਰੂਨੀ ਬਜ਼ਾਰਾਂ 'ਚ ਜਾ ਦੁਕਾਨਦਾਰਾਂ ਦੇ ਕੱਟੇ ਚਲਾਨ
ਪੰਜਾਬ 'ਚ ਸ਼ਨੀਵਾਰ-ਐਤਵਾਰ ਲੌਕਡਾਊਨ
ਭੀੜ-ਭਾੜ ਨਾਲ ਭਰੇ ਰਹਿੰਦੇ ਅੰਮ੍ਰਿਤਸਰ ਦੇ ਬਾਜ਼ਾਰ
ਬਜ਼ਾਰਾਂ 'ਚ ਲੋਕਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦੀਆਂ ਉਡਾਈਆਂ ਜਾਂਦੀਆਂ ਧੱਜੀਆਂ
ਪੁਲਿਸ ਨੇ ਨਿਯਮ ਤੋੜਨ ਵਾਲਿਆਂ ਖਿਲਾਫ ਲਿਆ ਐਕਸ਼ਨ
ਪੁਲਿਸ ਨੇ ਲੋਕਾਂ ਨੂੰ ਸਹਿਯੋਗ ਦੀ ਕੀਤੀ ਅਪੀਲ
'ਸਰਕਾਰ ਦੇ ਫੈਸਲੇ ਲੋਕਾਂ ਤੇ ਵਪਾਰੀਆਂ ਦੇ ਹੱਕ 'ਚ ਨਹੀਂ '
ਸਰਕਾਰ 'ਤੇ ਮਦਦ ਨਾ ਕਰਨ ਦੇ ਲਾਏ ਇਲਜ਼ਾਮ
'ਪਿਛਲੇ ਲੌਕਡਾਊਨ ਦੀ ਹੀ ਨਹੀਂ ਹੋਈ ਭਰਪਾਈ'
'ਦੁਕਾਨਦਾਰਾਂ ਦੀ ਸਾਰੇ ਦਿਨ ਦੁਕਾਨਾਂ ਖੋਲ੍ਹਣ ਦੀ ਮੰਗ'
ਹਫ਼ਤੇ 'ਚ ਪੰਜ ਦਿਨ ਖੁੱਲ੍ਹਣਗੀਆਂ ਦੁਕਾਨਾਂ
ਤਿੰਨ ਦਿਨ ਇੱਕ ਪਾਸੇ ਦੀਆਂ ਖੁੱਲ੍ਹਣਗੀਆਂ ਦੁਕਾਨਾਂ
ਸ਼ਾਮ ਸਾਢੇ 6 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
ਕੋਰੋਨਾ ਦੇ ਵੱਧ ਰਹੇ ਪਸਾਰ ਕਾਰਨ ਸਰਕਾਰ ਨੇ ਲਿਆ ਫੈਸਲਾ