Amritsar ਕਿਸਾਨਾਂ ਦੀ ਕੇਂਦਰ ਨੂੰ ਚੇਤਾਵਨੀ, ਸਰਕਾਰ ਰਹੇ ਤਿਆਰ

ਕੁੰਡਲੀ ਬੌਰਡਰ ਨੂੰ ਵੀ ਕੀਤਾ ਗਿਆ ਜਾਮ.ਦੇਸ਼ ਦੇ ਹੋਰ ਹਿੱਸਿਆ ਤੋਂ ਵੀ ਕਿਸਾਨ ਪ੍ਰਦਰਸ਼ਨ ਲਈ ਆ ਰਹੇ.ਪ੍ਰਧਾਨ ਮੰਤਰੀ ਨੂੰ ਖੁਦ ਕਰਨੀ ਚਾਹੀਦੀ ਹੈ ਗੱਲਬਾਤ.ਸ਼ਰਤਾਂ ਸਣੇ ਸਰਕਾਰ ਨਾਲ ਗੱਲ ਨਹੀਂ ਕਰਨਗੇ ਕਿਸਾਨ.ਵਿਦੇਸ਼ਾਂ ਦਾ ਫੇਲ੍ਹ ਮੌਡਲ ਕਿਸਾਨਾਂ ‘ਤੇ ਥੋਪਿਆ ਜਾ ਰਿਹਾ- ਪੰਧੇਰ.ਲਾਗਤ ਵੱਧ ਰਹੀ, ਆਮਦਨ ਘੱਟ ਰਹੀ.ਸਰਕਾਰ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ'.11 ਦਸੰਬਰ ਨੂੰ ਦੂਜੇ ਜੱਥਾ ਫਿਰੋਜ਼ਪੁਰ ਤੋਂ ਦਿੱਲੀ ਨੂੰ ਕੂਚ ਕਰੇਗਾ

JOIN US ON

Telegram
Sponsored Links by Taboola