Ankit Sirsa ਤੇ Sachin ਦੀ ਮਾਨਸਾ ਕੋਰਟ 'ਚ ਪੇਸ਼ੀ, Moosewala murder case 'ਚ ਪੁੱਛਗਿੱਛ ਕਰੇਗੀ ਪੰਜਾਬ ਪੁਲਿਸ

Moosewala murder case 'ਚ ਗ੍ਰਿਫਤਾਰ ਤੀਜੇ ਸ਼ੂਟਰ ਅੰਕਿਤ ਸਿਰਸਾ (Ankit Sirsa) ਅਤੇ ਉਸਦੇ ਸਾਥੀ ਸਚਿਨ ਭਿਵਾਨੀ ਦੀ ਅੱਜ ਮਾਨਸਾ ਕੋਰਟ ਚ ਪੇਸ਼ੀ ਹੈ....ਪੰਜਾਬ ਪੁਲਿਸ (Punjab Police) ਦੋਹਾਂ ਨੂੰ ਟਾਂਜ਼ਿਟ ਰਿਮਾਂਡ ਤੇ ਦਿੱਲੀ ਤੋਂ ਭਾਰੀ ਸੁਰੱਖਿਆ ਵਿਚਾਲੇ ਮਾਨਸਾ ਲੈਕੇ ਪਹੁੰਚੀ ਹੈ.....ਮੂਸੇਵਾਲਾ ਕਤਲ ਕੇਸ 'ਚ ਹੁਣ ਪੰਜਾਬ ਪੁਲਿਸ ਦੋਹਾਂ ਤੋਂ ਪੁੱਛਗਿੱਛ ਕਰੇਗੀ.... ਦੱਸ ਦੇਈਏ ਕਿ ਮੂਸੇਵਾਲਾ ਕਤਲ ਕੇਸ ਚ ਕੁੱਲ 6 ਸ਼ੂਟਰਾਂ ਚੋਂ ਹੁਣ ਤੱਕ 3 ਸ਼ੂਟਰ ਹੀ ਗ੍ਰਿਫਤਾਰ ਹੋਏ ਨੇ...ਜੋ ਦਿੱਲੀ ਦੀ ਕ੍ਰਾਈਮ ਸੈੱਲ ਨੇ ਗ੍ਰਿਫਤਾਰ ਕੀਤੇ ਨੇ..ਇਨਾਂ ਚ ਪ੍ਰਿਯਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸਿਰਸਾ ਸ਼ਾਮਿਲ ਹੈ....ਜਦੋਂਕਿ ਪੰਜਾਬ ਪੁਲਿਸ ਸਿਰਫ ਸ਼ੂਟਰਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਹੀ ਗ੍ਰਿਫਤਾਰ ਕਰ ਸਕੀ ਹੈ।

JOIN US ON

Telegram
Sponsored Links by Taboola