Anmol Kawatra | ਸਰਕਾਰ ਕੋਲ ਪਹੁੰਚੇ ਅਨਮੋਲ ਕਵਾਤਰਾ, ਸੁਣੋ ਕੀ ਮਿਲਿਆ ਜਵਾਬ
Anmol Kawatra | ਸਰਕਾਰ ਕੋਲ ਪਹੁੰਚੇ ਅਨਮੋਲ ਕਵਾਤਰਾ, ਸੁਣੋ ਕੀ ਮਿਲਿਆ ਜਵਾਬ
#abplive #Ekzariya #anmolkawatra #Biography #AAP #Bhagwantmann #abplive
Anchor: Ashraph Dhuddy
Camera: Lalta Prasad
#Anmolkawatra #abplive #abpsanjha #punjab #cancer #patient #NGO #EkZaria #ekzariango #Ludhiana #health #hospital #bhagwantmann #aappunjab #abpnews #navjotsinghsidhu #sukhbirsinghbadal #punjabcongress
ਅੱਠ ਸਾਲਾਂ ਤੋਂ ਮਰੀਜਾਂ ਨੂੰ ਇਲਾਜ ਵਿੱਚ ਮਦਦ ਕਰ ਰਹੇ ਅਨਮੋਲ ਕਵਾਤਰਾ ਨਾਲ ABP Sanjha ਦੇ ਪੱਤਰਕਾਰ ਅਸ਼ਰਫ਼ ਢੁੱਡੀ ਦੀ ਵਿਸ਼ੇਸ਼ ਗੱਲਬਾਤ ।
ਅਨਮੋਲ ਕਵਾਤਰਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਐਨ.ਜੀ.ਓ ਦੀ ਸ਼ੁਰੂਆਤ ਕੀਤੀ । ਕਿਹੜੇ ਕਿਹੜੇ ਮਰੀਜ ਉਨ੍ਹਾਂ ਕੋਲ ਵੱਡੀ ਕਿਹੜੀ ਵਿੱਚ ਆ ਰਹੇ ਹਨ । ਸਰਕਾਰ ਕੋਲ ਪਹੁੰਚ ਕੀਤੀ ਤਾਂ ਸਰਕਾਰ ਨੇ ਮਰੀਜਾਂ ਦੇ ਇਲਾਜ ਲਈ ਅਨਮੋਲ ਕਵਾਤਰਾ ਨੂੰ ਕੀ ਜਵਾਬ ਦਿੱਤਾ। ਅਨਮੋਲ ਕਵਾਤਰਾ ਨੇ ਇਹ ਵੀ ਦੱਸਿਆ ਕਿ ਕਿਵੇਂ ਉਹ ਆਪਣੀ ਨਿੱਜੀ ਜਿੰਦਗੀ ਅਤੇ ਸੇਵਾ ਦੇ ਕੰਮ ਨੂੰ ਟਾਈਮ ਮੈਨੇਜਮੇਂਟ ਕਿਵੇਂ ਕਰਦੇ ਹਨ । ਕੋਈ ਵੀ ਤਿਉਹਾਰ ਹੋਵੇ ਉਹ ਹਰ ਤਿਉਹਾਰ ਮਰੀਜਾਂ ਨਾਲ ਮਨਾਉਂਦੇ ਹਨ । ਅਨਮੋਲ ਦੀ ਐਨ.ਜੀ.ਓ ਨੂੰ ਲੈ ਕੇ ਕਈ ਸਵਾਲ ਉੱਠਦੇ ਆਏ ਹਨ। ਉਨ੍ਹਾਂ ਸਵਾਲਾਂ ਦਾ ਜਵਾਬ ਵੀ ਅਨਮੋਲ ਕਵਾਤਰਾ ਵੱਲ਼ੋਂ ਬੜੀ ਹੀ ਬੇਬਾਕੀ ਨਾਲ ਦਿੱਤਾ ਗਿਆ । ਅਨਮੋਲ ਨੇ ਦੱਸਿਆ ਕਿ ਉਹ ਕਿੰਨੇ ਹਜਾਰ ਦੀ ਜੈਕੇਟ ਪਾਉਂਦੇ ਹਨ । ਕਿਉਂ Celebrity ਅਨਮੋਲ ਕੋਲ ਆਉਂਦੇ ਹਨ ਅਤੇ ਮਰੀਜਾਂ ਨੂੰ ਇਲਾਜ ਲਈ ਦਾਨ ਦਿੰਦੇ ਹਨ ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en