Breaking- ਸਿੰਘੂ ਬੌਰਡਰ 'ਤੇ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹਾਲਤ ਗੰਭੀਰ

ਸਿੰਘੂ ਬੌਰਡਰ 'ਤੇ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼
ਤਰਨਤਾਰਨ ਦੇ ਕਿਸਾਨ ਨਿਰੰਜਨ ਸਿੰਘ ਨੇ ਖਾਇਆ ਜ਼ਹਿਰ
ਕਿਸਾਨ ਦੀ ਹਾਲਤ ਗੰਭੀਰ, ਹਸਪਤਾਲ 'ਚ ਦਾਖਲ
ਸੁਸਾਇਡ ਨੋਟ 'ਚ ਲਿਖਿਆ- ਕਿਸਾਨਾਂ ਲਈ ਦੇ ਰਿਹਾ ਕੁਰਬਾਨੀ

JOIN US ON

Telegram
Sponsored Links by Taboola