ਫਲਾਂ ਦੇ ਪੈਸੇ ਨਾ ਦੇਣ ਤੇ ਹੋਇਆ ਝਗੜਾ, ਫਲ ਦੀ ਰੇਹੜੀ ਲਾਉਣ ਵਾਲੇ ਦਾ ਕੀਤਾ ਕ*ਤ*ਲ
Download ABP Live App and Watch All Latest Videos
View In Appਬਰਨਾਲਾ ਦੀ ਤਪਾ ਮੰਡੀ 'ਚ ਫਲਾਂ ਦੇ ਪੈਸੇ ਮੰਗਣ 'ਤੇ ਨੌਜਵਾਨ ਦਾ ਕਤਲ
ਮ੍ਰਿਤਕ ਆਪਣੇ ਭਰਾ ਨਾਲ ਤਪਾ ਦੇ ਤਾਜੋਕੇ ਕੈਂਚੀਆਂ ਵਿੱਚ ਫਲ ਵੇਚਣ ਦਾ ਕੰਮ ਕਰਦਾ ਸੀ।
ਜਿੱਥੇ ਕੁਝ ਅਣਪਛਾਤੇ ਵਿਅਕਤੀ ਫਲ ਲੈਣ ਆਏ ਅਤੇ ਜਦੋਂ ਉਨ੍ਹਾਂ ਨੇ ਫਲਾਂ ਦੇ ਪੈਸੇ ਮੰਗੇ ਤਾਂ ਉਨ੍ਹਾਂ ਨੇ ਡੰਡਿਆਂ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਹਮਲਾਵਰ ਅਮਨਦੀਪ ਸਿੰਘ ਅਤੇ ਗਗਨਦੀਪ ਸਿੰਘ ਨੂੰ ਜ਼ਖਮੀ ਕਰਕੇ ਫਰਾਰ ਹੋ ਗਏ।
ਇਲਾਜ ਦੌਰਾਨ ਅਮਨਦੀਪ ਸਿੰਘ ਦੀ ਮੌਤ ਹੋ ਗਈ
ਪੁਲਿਸ ਨੇ ਹਮਲਾਵਰਾਂ ਦੀ ਪਹਿਚਾਣ ਕਰਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਬਰਨਾਲਾ ਦੀ ਤਪਾ ਮੰਡੀ 'ਚ ਫਲਾਂ ਦੇ ਪੈਸੇ ਮੰਗਣ 'ਤੇ ਨੌਜਵਾਨ ਦਾ ਕਤਲ