ਸਾਬਕਾ ਫੌਜੀ ਨੇ ਮਾਰੀ ਬੜਕ,ਕਿਹਾ ਇਹ ਅੰਦੋਲਨ ਪਹਿਲਾਂ ਤੇ ਆਖਰੀ ਹੋਉਗਾ

Continues below advertisement
ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕਿਸਾਨਾਂ ਵੱਲੋਂ ਚੱਕਾ ਜਾਮ
ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੀਤਾ ਗਿਆ ਜਾਮ
ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤਾ ਗਿਆ ਸੀ ਸੱਦਾ
ਕਿਸਾਨਾਂ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
3 ਵੱਜ ਕੇ 1 ਮਿੰਟ 'ਤੇ ਹੌਰਨ ਵਜਾ ਕੇ ਦਿੱਤਾ ਏਕਤਾ ਦਾ ਸੰਦੇਸ਼'
ਯਾਤਰੀਆਂ ਨੇ ਕਿਸਾਨਾਂ ਨੂੰ ਦਿੱਤਾ ਪੂਰਾ ਸਮਰਥਨ
Continues below advertisement

JOIN US ON

Telegram