Bikram Majithia ਨੂੰ ਫਸਾਉਣ ਲਈ ਕੋਚ ਸਾਹਬ ਹੁਣ ਆਪ ਹੀ ਮੋਹਰੇ ਹੋਏ - Arshdeep Kaler

Continues below advertisement

Bikram Majithia ਨੂੰ ਫਸਾਉਣ ਲਈ ਕੋਚ ਸਾਹਬ ਹੁਣ ਆਪ ਹੀ ਮੋਹਰੇ ਹੋਏ - Arshdeep Kaler

#Punjabnews #Punjabinews #Politics #akalidal #aap #Bhagwantmann 

ਮੁੱਖ ਮੰਤਰੀ ਭਗਵੰਤ ਮਾਨ ਅਤੇ ਇਨਾ ਦੇ ਲੀਡਰ ਇਕੋ ਗਲ ਕਰਦੇ ਹਨ ਕਿ ਦੇਸ਼ ਵਿਚ ਈਡੀ ਦਾ ਦੁਰਉਪਯੋਗ ਹੋ ਰਿਹਾ ਹੈ । ਜੇਕਰ ਦੇਸ਼ ਵਿਚ ਜੋ ਹੋ ਰਿਹਾ ਹੈ ਉਹ ਗਲਤ ਹੈ ਤਾ ਪੰਜਾਬ ਵਿਚ ਜੋ ਵਿਜੀਲੈੰਸ ਕਰ ਰਹੀ ਹੈ ਕੀ ਉਹ ਸਹੀ ਹੈ ? ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਨੇ ਚੰਡੀਗੜ ਵਿਚ ਪਰੈਸ ਕਾਨਫਰੰਸ ਕੀਤੀ ਅਤੇ ਆਮ ਆਦਮੀ ਪਾਰਟੀ ਨੂੰ ਘੇਰਿਆ । ਕਲੇਰ ਦਾ ਕਹਿਣਾ ਹੈ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ਼ ਡਰੱਗ ਦਾ ਪਰਚਾ ਵੀ ਸਿਆਸੀ ਰੰਜਿਸ਼ ਦਾ ਨਤੀਜਾ ਹੈ |ਪਹਿਲਾਂ ਕਾਂਗਰਸ ਨੇ ਆਪਣੀ ਨਾਕਾਮੀ ਛੁਪਾਉਣ ਲਈ ਮਜੀਠੀਆ ਤੇ ਝੂਠਾ ਪਰਚਾ ਕੀਤਾ ਤੇ ਹੁਣ ਪੰਜਾਬ ਦੀ ਮਾਨ ਸਰਕਾਰ ਮਜੀਠੀਆ ਨੂੰ ਫਸਾਉਣ ਲਈ ਝੂਠੇ ਸਬੂਤ ਘੜ ਰਹੀ ਹੈ | 
Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram