ਅਰਵਿੰਦ ਕੇਜਰੀਵਾਲ ਦੀ ਬਿਜਲੀ ਦਾ ਲੱਗਿਆ ਵਿਰੋਧੀਆਂ ਨੂੰ ਕਰੰਟ

2022 ਦੀਆਂ ਚੋਣਾਂ ਤੋਂ ਪਹਿਲਾਂ ਵਧੀਆਂ ਸਿਆਸੀ ਸਰਗਰਮੀਆਂ 

2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ AAP ਨੇ ਕੀਤੇ ਤਿੰਨ ਐਲਾਨ

ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਆ ਕੀਤੇ ਤਿੰਨ ਵੱਡੇ ਐਲਾਨ 

ਹਰ ਪਰਿਵਾਰ ਨੂੰ 300 ਯੂਨਿਟ ਤੱਕ ਬਿਜਲੀ ਮੁਫਤ-ਕੇਜਰੀਵਾਲ 

77 ਤੋਂ 80 % ਲੋਕਾਂ ਦੇ ਬਿਜਲੀ ਦਾ ਬਿੱਲ ਸਿਫਰ ਹੋਵੇਗਾ-ਕੇਜਰੀਵਾਲ

ਬਿਜਲੀ ਆਵੇਗੀ ਪਰ ਬਿੱਲ ਨਹੀਂ ਆਏਗਾ-ਕੇਜਰੀਵਾਲ 

ਘਰੇਲੂ ਬਿਜਲੀ ਦੇ ਬਕਾਇਆ ਬਿੱਲ ਮੁਆਫ ਹੋਣਗੇ-ਕੇਜਰੀਵਾਲ

24 ਘੰਟੇ ਪੰਜਾਬ ‘ਚ ਬਿਜਲੀ ਆਇਆ ਕਰੇਗੀ-ਕੇਜਰੀਵਾਲ 

JOIN US ON

Telegram
Sponsored Links by Taboola