ਅਰਵਿੰਦ ਕੇਜਰੀਵਾਲ ਦੀ ਚੋਣ ਪ੍ਰਚਾਰ ਗੱਡੀ 'ਤੇ ਹਮਲਾ
ਦਿੱਲੀ ਚੋਣਾਂ ਦੇ ਦੌਰਾਨ ਇੱਕ ਪਾਸੇ ਪ੍ਰਚਾਰ ਤਾਂ ਦੂਜੇ ਪਾਸੇ ਹੰਗਾਮੇ ਲਗਾਤਾਰ ਸਾਹਮਣੇ ਆ ਰਹੇ ਆ ਬੀਤੇ ਦਿਨੀ ਇੱਕ ਪਾਸੇ ਅਮਨ ਰੋੜਾ ਦੀ ਦਿੱਲੀ ਪੁਲਿਸ ਦੇ ਨਾਲ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਸੀ ਤੇ ਹੁਣ ਇੱਕ ਤਸਵੀਰ ਸਾਹਮਣੇ ਆਈ ਹੈ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਜਿੱਥੇ ਅਰਵਿੰਦ ਕੇਜਰੀਵਾਲ ਦੇ ਸਮਰਥਨ ਦੇ ਵਿੱਚ ਇੱਕ ਪ੍ਰਚਾਰ ਦੀ ਗੱਡੀ ਜਾ ਰਹੀ ਸੀ ਜੋ ਕਿ ਬਾਲਮੀਕੀ ਮੰਦਰ ਦੇ ਕੋਲ ਪਹੁੰਚੀ ਤੇ ਉਸੇ ਦੌਰਾਨ ਬਹੁਤ ਗੰਦੇ ਤਰੀਕੇ ਦੇ ਨਾਲ ਹਮਲਾਵਾਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਸ਼ੀਸ਼ੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਦੇ ਨਾਲ ਹੀ ਪ੍ਰਚਾਰ ਵਾਲੀ ਗੱਡੀ ਦੇ ਉੱਤੇ ਜਿੰਨੇ ਪੋਸਟਰ ਲੱਗੇ ਸੀ ਉਹ ਵੀ ਫਾੜੇ ਗਏ ਤੁਸੀਂ ਵੀ ਦੇਖੋ ਇਹ ਖਾਸ ਤਸਵੀਰਾਂ।