ਕੋਰੋਨਾ ਖਿਲਾਫ ਲੜਾਈ, ਪੰਜਾਬ ਨੇ ਟੈਸਟਿੰਗ ਵਧਾਈ

'ਬਹੁਤ ਘੱਟ ਲੋਕ ਕੋਰੋਨਾ ਨਿਯਮ ਮੰਨਦੇ'
'ਪੰਜਾਬ 'ਚ ਲੋਕ ਕੋਰੋਨਾ ਦੀ ਵੈਕਸੀਨ ਘੱਟ ਲਗਵਾ ਰਹੇ'
'ਲੋਕ ਮਾਸਕ ਨਹੀਂ ਪਾ ਰਹੇ, ਵੱਡੇ ਇਕੱਠ ਹੋ ਰਹੇ'
'ਲੋਕਾਂ ਵੱਲੋਂ ਨਿਯਮ ਨਾ ਮੰਨਣ ਕਾਰਨ ਕੋਰੋਨਾ ਕੇਸ ਵਧੇ'
ਕਿਵੇਂ ਘੱਟ ਹੋਵੇਗਾ ਕੋਰੋਨਾ ਦਾ ਕਹਿਰ ?
ਕੋਰੋਨਾ ਦਾ ਵਧਦਾ ਅਸਰ ਅਤੇ ਘੱਟਦਾ ਡਰ
ਅਜੇ ਵੀ ਇਹਤਿਆਤ ਹੀ ਕੋਰੋਨਾ ਦਾ ਇਲਾਜ
ਪੰਜਾਬ 'ਚ ਕੋਰੋਨਾ ਟੈਸਟਿੰਗ ਵਧੀ
'21 ਮਾਰਚ ਨੂੰ 37500 ਕੋਰੋਨਾ ਟੈਸਟ ਹੋਏ'
'ਹਰ ਰੋਜ਼ 35 ਹਜ਼ਾਰ ਤੋਂ ਵਧ ਟੈਸਟ ਹੋ ਰਹੇ'
'80 ਫੀਸਦ ਐਸੇ ਕੇਸ ਜਿਹਨਾਂ 'ਚ ਕੋਈ ਲੱਛਣ ਨਹੀਂ'
21 ਮਾਰਚ ਨੂੰ 2669 ਕੇਸ ਤੇ 44 ਮੌਤਾਂ
ਪੰਜਾਬ 'ਚ ਐਕਟਿਵ ਕੇਸ 18257

JOIN US ON

Telegram
Sponsored Links by Taboola