ਅਸ਼ਵਨੀ ਸੇਖੜੀ ਦੇ ਅਕਾਲੀ ਦਲ ‘ਚ ਜਾਣ ‘ਤੇ ਸ਼ਸ਼ੋਪੰਜ ਬਰਕਰਾਰ

ਅਸ਼ਵਨੀ ਸੇਖੜੀ ਦੇ ਅਕਾਲੀ ਦਲ ‘ਚ ਜਾਣ ‘ਤੇ ਸਸਪੈਂਸ

ਸ਼੍ਰੋਮਣੀ ਅਕਾਲੀ ਦਲ ਦੀ ਥਾਂ ਹਸਪਤਾਲ ਪਹੁੰਚੇ ਸੇਖੜੀ !
ਸੇਖੜੀ ਦੇ ਅਕਾਲੀ ਦਲ ‘ਚ ਸ਼ਾਮਿਲ ਹੋਣ ਦੀਆਂ ਸਨ ਖ਼ਬਰਾਂ
ਅਸ਼ਵਨੀ ਸੇਖੜੀ ਕਾਂਗਰਸ ਨਹੀਂ ਛੱਡ ਰਹੇ-ਕੈਪਟਨ
ਸਾਬਕਾ ਕਾਂਗਰਸੀ ਵਿਧਾਇਕ ਨੇ ਅਸ਼ਵਨੀ ਸੇਖੜੀ
ਸੀਨੇ ‘ਚ ਦਰਦ ਬਾਅਦ ਹਸਪਤਾਲ ਭਰਤੀ ਸੇਖੜੀ
ਸੇਖੜੀ ਨਾਲ ਕੈਪਟਨ ਤੇ ਰਾਵਤ ਨੇ ਫੋਨ ‘ਤੇ ਕੀਤੀ ਗੱਲ
ਅਸ਼ਵਨੀ ਸੇਖੜੀ ਨੇ ਤਿੰਨ ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ
2017 ਵਿਧਾਨ ਸਭਾ ਚੋਣਾਂ ‘ਚ ਸੇਖੜੀ ਨੂੰ ਹਾਰ ਮਿਲੀ ਸੀ
22 ਜੂਨ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਸਨ ਅਸ਼ਵਨੀ
ਹਰੀਸ਼ ਰਾਵਤ ਤੇ ਕੈਪਟਨ ਨੇ ਸਾਬਕਾ ਵਿਧਾਇਕ ਨੂੰ ਦਿੱਤਾ ਭਰੋਸਾ
ਰਾਹੁਲ ਨਾਲ ਮਿਲਣ ਬਾਅਦ ਸੇਖੜੀ ਨੇ ਕਿਹਾ ਸੀ-ਹਾਈਕਮਾਨ ਹੈ ਫਿਕਰਮੰਦ

JOIN US ON

Telegram
Sponsored Links by Taboola