Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂ
Continues below advertisement
Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂ
3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂ
ਨਹੀਂ ਬਾਜ਼ ਆ ਰਹੇ ਭ੍ਰਿਸ਼ਟ ਮੁਲਾਜ਼ਮ
ਬਠਿੰਡਾ ਦੇ ਭਗਤਾ ਭਾਈਕਾ 'ਚ ਤਾਇਨਾਤ ਸੀ ਮੁਲਾਜ਼ਮ
ਸ਼ਿਕਾਇਤ ਮਿਲਣ 'ਤੇ ਵਿਜੀਲੈਂਸ ਨੇ ਕੀਤੀ ਕਾਰਵਾਈ
ਮੁੱਖ ਮੰਤਰੀ ਭਗਵੰਤ ਮਾਨ ਦੀ ਵਾਰਨਿੰਗ ਦੇ ਬਾਵਜ਼ੂਦ ਭ੍ਰਿਸ਼ਟ ਮੁਲਾਜ਼ਮ ਸੁਧਰਨ ਦਾ ਨਾਮ ਨਹੀਂ ਲੈ ਰਹੇ |
ਰਿਸ਼ਵਤ ਲੈਣ ਦੇ ਆਦਿ ਅਜੇ ਵੀ ਬਾਜ਼ ਨਹੀਂ ਆ ਰਹੇ
ਲੇਕਿਨ ਉਹ ਸਰਕਾਰ ਤੇ ਪੰਜਾਬ ਵਿਜੀਲੈਂਸ ਬਿਊਰੋ ਦੀ ਰਾਡਾਰ ਤੇ ਹਨ |
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ
ਜਿਥੇ ਇਕ ਏ.ਐਸ.ਆਈ. ਮਹਿਜ਼ 3,000 ਰੁਪਏ ਦੀ ਰਿਸ਼ਵਤ ਲੈਂਦਾ ਧਰ ਦਬੋਚਿਆ ਗਿਆ ਹੈ |
ਮੁਲਜ਼ਮ ਮੁਲਾਜ਼ਮ ਦੀ ਪਹਿਚਾਣ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਤਾਰਾ ਸਿੰਘ
ਵਜੋਂ ਹੋਈ ਹੈ ਜੋ ਕਿ ਥਾਣਾ ਦਿਆਲਪੁਰਾ ਕੈਂਪ ਭਗਤਾ ਭਾਈਕਾ ਚ ਤਾਇਨਾਤ ਸੀ |
Continues below advertisement
Tags :
PUNJAB NEWS