Mohali ਸਿਵਲ ਹਸਪਤਾਲ 'ਚ ਨੌਜਵਾਨਾਂ ਨੇ ਲਵਾਈ ਵੱਧ ਚੜ੍ਹ ਕੇ ਵੈਕਸੀਨ

ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ
ਦੇਸ਼ 'ਚ ਕੋਰੋਨਾ ਤੋਂ ਬਚਾਅ ਲਈ ਲੱਗ ਰਹੀ ਵੈਕਸੀਨ

ਦੇਸ਼ 'ਚ ਵੈਕਸੀਨੇਸ਼ਨ ਦਾ ਅਗਲਾ ਪੜਾਅ ਸ਼ੁਰੂ  
ਵੱਡੀ ਗਿਣਤੀ 'ਚ ਲੋਕ ਕਰਾ ਰਹੇ ਵੈਕਸੀਨੇਸ਼ਨ
ਹਸਪਤਾਲ 'ਚ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਵੀ ਜਾਰੀ
ਕਈ ਸੂੂਬਿਆਂ 'ਚ ਵੈਕਸੀਨ ਦੀ ਆ ਰਹੀ ਕਮੀ 
ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਵੈਕਸੀਨ ਦੇਣ ਦਾ ਭਰੋਸਾ 
18 ਸਾਲ ਤੋਂ ਵੱਧ ਉਮਰ ਦੇ ਲੋਕ ਵੀ ਕਰਾ ਰਹੇ ਵੈਕਸੀਨ 
ਲੋਕਾਂ ਨੂੰ ਵੈਕਸੀਨ ਕਰਾਉਣ 'ਚ ਨਹੀਂ ਆਈ ਕੋਈ ਦਿੱਕਤ 
'ਕੋਰੋਨਾ ਨੂੰ ਹਰਾਉਣ ਲਈ ਵੈਕਸੀਨੇਸ਼ਨ ਜ਼ਰੂਰੀ'

JOIN US ON

Telegram
Sponsored Links by Taboola