Proud Punjabi | ਮਹਿਜ਼ 16 ਸਾਲ ਦੀ ਉਮਰ 'ਚ ਸ੍ਰੀ ਮੁਕਤਸਰ ਸਾਹਿਬ ਦੇ ਨੋਜਵਾਨ ਨੇ ਜਿੱਤਿਆ ਵੱਡਾ ਖਿਤਾਬ
Download ABP Live App and Watch All Latest Videos
View In AppProud Punjabi | ਮਹਿਜ਼ 16 ਸਾਲ ਦੀ ਉਮਰ 'ਚ ਸ੍ਰੀ ਮੁਕਤਸਰ ਸਾਹਿਬ ਦੇ ਨੋਜਵਾਨ ਨੇ ਜਿੱਤਿਆ ਵੱਡਾ ਖਿਤਾਬ
#mukatsar #Ashwinbatra #Champion #InternationalBGKarateChampionship #abplive
ਮਹਿਜ਼ 16 ਸਾਲਾਂ ਦੇ ਨੋਜਵਾਨ ਅਸ਼ਵਿਨ ਬੱਤਰਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਮਨ ਵਿੱਚ ਧਾਰ ਲਿਆ ਜਾਵੇ ਤਾਂ ਇਨਸਾਨ ਕੁਝ ਵੀ ਹਾਸਿਲ ਕਰ ਸਕਦਾ ਹੈ । ਅਸ਼ਵਿਨ ਬੱਤਰਾ ਦਸਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਹੈ ਅਤੇ ਪੜਾਈ ਦੇ ਨਾਲ ਨਾਲ ਕਰਾਟੇ ਦੀ ਖੇਡ ਵਿੱਚ ਵੀ ਅਵੱਲ ਹੈ । ਅਸ਼ਵਿਨ ਬੱਤਰਾਂ ਨੇ ਬੰਗਲਾਦੇਸ਼ ਵਿੱਚ ਹੋਈਆਂ International BG Karate Championship-2023 ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ । ਇਸ ਚੈਂਪਨੀਅਨਸ਼ਿਪ ਵਿੱਚ 10 ਦੇਸ਼ਾਂ ਦੀਆਂ ਟੀਮਾਂ ਨੇ ਹਿਸਾ ਲਿਆ ਸੀ। ਅਸ਼ਵਿਨ ਦੀ ਇਸ ਜਿੱਤ ਦੀ ਖੁਸ਼ੀ ਵਿੱਚ ਪਰਿਵਾਰ ਨੇ ਫੁੱਲਾਂ ਦੇ ਹਾਰ ਪਾ ਕੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਤੇ ਢੋਲ ਧਮਾਕੇ ਨਾਲ ਸਵਾਗਤ ਕੀਤਾ ਹੈ ।
ਸ਼ਾਰਟਸ
ਅਸ਼ਵਿਨ ਨੇ ਆਪਣੀ ਖੇਡ ਰਾਹੀਂ ਪਰਿਵਾਰ ਦਾ ਹੀ ਨਹੀ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ । ਅਸ਼ਵਿਨ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਤੇ ਕੋਚ ਦੇ ਸਰ ਬੰਨਿਆ ਤੇ ਸਭ ਦਾ ਧਨਵਾਦ ਕਰਦੇ ਹੋਏ ਖੁਸ਼ੀ ਜ਼ਾਹਿਰ ਕੀਤੀ
ਅਸ਼ਵਿਨ ਦੀ ਇਸ ਕਾਮਯਾਬੀ 'ਤੇ ਮਾਤਾ ਪਿਤਾ ਬੇਹੱਦ ਖੁਸ਼ ਹਨ ਤੇ ਮਾਣ ਮਹਿਸੂਸ ਕਰ ਰਹੇ ਹਨ | ਪੁੱਤ ਨੂੰ ਕਾਮਯਾਬ ਹੁੰਦੇ ਵੇਖ ਅਸ਼ਵਿਨ ਦੇ ਪਿਤਾ ਭਾਵੁਕ ਹੋ ਗਏ | ਉਨ੍ਹਾਂ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜਾਣ ਲਈ ਪ੍ਰੇਰਿਆ
ਅਸ਼ਵਿਨ ਦੇ ਕੋਚ ਨੇ ਦਸਿਆ ਕਿ ਅਸ਼ਵਿਨ ਹਰ ਰੋਜ 2 ਘੰਟੇ ਕਰਾਟੇ ਦੀ ਪਰੈਕਟਿਸ ਕਰਦਾ ਸੀ । ਕਰੀਬ ਤਿੰਨ ਸਾਲ ਦੀ ਮਿਹਨਤ ਤੋਂ ਬਾਅਦ ਉਸਨੇ ਇਹ ਮੁਕਾਮ ਹਾਸਿਲ ਕੀਤਾ ਹੈ । ਅਸ਼ਵਿਨ ਦਾ ਭਾਰ ਬਹੁਤ ਜਿਆਦਾ ਸੀ ਜੋ ਕਿ ਇਸ ਗੇਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਸਬ ਤੋ ਵੱਡੀ ਚੁਣੋਤੀ ਸੀ । ਅਸ਼ਵਿਨ ਨੇ ਆਪਣਾ ਭਾਰ ਘਟਾਉਣ ਲਈ ਸਖਤ ਮਿਹਨਤ ਕੀਤੀ ਹੈ । ਅਤੇ ਅਜ ਪੂਰੇ ਜਿਲੇ ਦਾ ਹੀ ਨਹੀ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha