ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪਹਿਰਾ, ਕਾਲੀਆਂ ਝੰਡੀਆਂ ਲੈ ਕੇ ਪਹੁੰਚੇ ਕਿਸਾਨ
Sarfaraz Singh
Updated at:
06 Mar 2021 05:47 PM (IST)
Download ABP Live App and Watch All Latest Videos
View In Appਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪਹਿਰਾ
ਦੁਪਹਿਰ 11 ਤੋਂ 4 ਵਜੇ ਤੱਕ ਕੇਐੱਮਪੀ ਜਾਮ ਕਰਨ ਦਾ ਪ੍ਰੋਗਰਾਮ
ਕੇਐੱਮਪੀ ਐਕਸਪ੍ਰੈੱਸਵੇਅ ਨੂੰ 5 ਘੰਟੇ ਕੀਤਾ ਗਿਆ ਜਾਮ
ਦਿੱਲੀ ਬੌਰਡਰ 'ਤੇ ਕਿਸਾਨ ਸੰਘਰਸ਼ ਨੂੰ 100 ਦਿਨ ਪੂਰੇ
ਕਿਸਾਨ ਜਥੇਬੰਦੀਆਂ ਕਾਲਾ ਦਿਵਸ ਮਨਾ ਰਹੀਆਂ