National highway jam| ਹਿੱਟ ਐਂਡ ਰਨ ਮਾਮਲਾ ,ਔਡੀ ਕਾਰ ਈ ਰਿਕਸ਼ਾ 'ਚ ਟਕਰਾਈ, 3 ਨੇ ਜਾਨ ਗਵਾਈ
Continues below advertisement
National highway jam| ਹਿੱਟ ਐਂਡ ਰਨ ਮਾਮਲਾ ,ਔਡੀ ਕਾਰ ਈ ਰਿਕਸ਼ਾ 'ਚ ਟਕਰਾਈ, 3 ਨੇ ਜਾਨ ਗਵਾਈ
#Audicar #nationalhighway #Jam #Jalander #hitandrun #abpsanjha #abplive
ਔਡੀ ਕਾਰ ਈ ਰਿਕਸ਼ਾ 'ਚ ਟਕਰਾਈ ਅਤੇ ਇਸ ਹਾਦਸੇ ਵਿੱਚ 3 ਨੇ ਜਾਨ ਗਵਾਈ, ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਲਈ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਜਾਮ ਲਾਇਆ , ਔਡੀ ਕਾਰ ਵਾਲੇ ਨੇ ਈ ਰਿਕਸ਼ਾ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਤਿੰਨ ਲੋਕਾਂ ਦੀ ਮੌ+ਤ ਹੋ ਗਈ |
Continues below advertisement