ਬੁਰੇ ਘਿਰੇ Ravneet Bittu, SC Commission ਅੱਗੇ 22 June ਨੂੰ ਪੇਸ਼ੀ

Continues below advertisement

ਬੁਰੇ ਘਿਰੇ ਕਾਂਗਰਸੀ ਐਮ ਪੀ ਰਵਨੀਤ ਬਿੱਟੂ 

ਰਵਨੀਤ ਬਿੱਟੂ ਨੂੰ SC ਕਮਿਸ਼ਨ ਨੇ ਭੇਜਿਆ ਨੋਟਿਸ

22 ਜੂਨ ਨੂੰ ਆਪਣਾ ਪੱਖ ਰੱਖਣ ਲਈ ਕਮਿਸ਼ਨ ਨੇ ਸੱਦਿਆ

ਬੀਜੇਪੀ ਨੇ ਕੇਂਦਰੀ SC ਕਮਿਸ਼ਨ ਨਾਲ ਕੀਤੀ ਮੁਲਾਕਾਤ

ਰਵਨੀਤ ਬਿੱਟੂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਦਲਿਤ ਸਮਾਜ ਦਾ ਲੁਧਿਆਣਾ ਵਿਚ ਬਿੱਟੂ ਵਿਰੁੱਧ ਪ੍ਰਦਰਸ਼ਨ

SAD-BSP ਗਠਜੋੜ ‘ਤੇ ਰਵਨੀਤ ਬਿੱਟੂ ਨੇ ਦਿੱਤਾ ਸੀ ਵਿਵਾਦਿਤ ਬਿਆਨ

 

 
Continues below advertisement

JOIN US ON

Telegram