Bahmaniya Qutba Masjid । 1947 ਵੇਲੇ ਤੋਂ ਬੰਦ ਪਈ ਮਸਜਿਦ, ਸਿੱਖਾਂ ਨੇ ਮੁਰੰਮਤ ਕਰਾ ਮੁਸਲਿਮ ਭਾਈਚਾਰੇ ਨੂੰ ਸੌਂਪੀ

Continues below advertisement

ਬਰਨਾਲਾ ਜ਼ਿਲ੍ਹੇ ਦੇ ਪਿੰਡ ਬਾਹਮਨੀਆ ਕੁਤਬਾ ਦੇ ਸਿੱਖ ਭਾਈਚਾਰੇ ਨੇ ਅਨੋਖੀ ਮਿਸਾਲ ਪੇਸ਼ ਕੀਤੀ ਐ......ਜਿਨ੍ਹਾਂ ਨੇ ਲਗਪਗ 75 ਸਾਲ ਪਹਿਲਾਂ ਦੇਸ਼ ਦੀ ਵੰਡ ਵੇਲੇ ਬੰਦ ਹੋਈ ਪਿੰਡ ਦੀ ਮਸਜਿਦ ਦੀ ਮੁਰੰਮਤ ਕਰਵਾ ਕੇ ਮੁਸਲਿਮ ਭਾਈਚਾਰੇ ਨੂੰ ਸਪੁਰਦ ਕੀਤੀ ਐ....ਸਿੱਖ ਭਾਈਚਾਰੇ ਦੀ ਇਸ ਦਰਿਆਦਲੀ ਦੇ ਚਰਚੇ ਹਰ ਪਾਸੇ ਹੋ ਰਹੇ ਨੇ ..ਇਹ ਉਹ ਥਾਂ ਐ ਜਿੱਥੇ ਮਸਜਿਦ ਤੇ ਗੁਰਦੁਆਰਾ ਸਾਹਿਬ ਦੋਵੇਂ ਇਕੱਠੇ ਬਣੇ ਹੋਏ ਨੇ....ਇਤਿਹਾਸ ਫਰੋਲੀਏ ਤਾਂ ਪਤਾ ਚੱਲਦਾ ਐ ਇਹ ਉਹੀ ਪਿੰਡ ਐ ਜਿੱਥੇ ਵੱਡੇ ਘੱਲੂਘਾਰੇ ਸਮੇਂ 35000 ਸਿੱਖ ਸ਼ਹੀਦ ਹੋਏ ਸਨ,,, ਲੰਬਾ ਸਮੇਂ ਫਿਰ ਇਸ ਪਵਿੱਤਰ ਥਾਂ 'ਤੇ  ਨਮਾਜ਼ ਪੜੀ ਗਈ ...

Continues below advertisement

JOIN US ON

Telegram