ਸੁਖਬੀਰ ਬਾਦਲ ਨੇ ਕੋਰੋਨਾ ਦਾ ਲਵਾਇਆ 62000 ਵਾਲਾ ਟੀਕਾ - ਬਲਬੀਰ ਸਿੱਧੂ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸੁਖਬੀਰ ਬਾਦਲ ਨੂੰ ਜਵਾਬ ਦਿਤਾ। ਸਿਹਤ ਮੰਤਰੀ ਬਲਬੀਰ ਸਿਧੁ ਨੇ ਕਿਹਾ ਕਿ ਸੁਖਬੀਰ ਬਾਦਲ ਐਸ ਜੀ ਪੀ ਸੀ ਨੂੰ ਵੈਕਸੀਨ ਮਿਲਣ ਦੀ ਗਲ ਕਰ ਰਹੇ ਹਨ ਪਰ ਸੁਖਬੀਰ ਬਾਦਲ ਦੀਆਂ ਗਲਾਂ ਦੀ  ਤੁਲਨਾ ਪੰਜਾਬ ਸਰਕਾਰ ਨਾਲ ਨਹੀਂ ਕੀਤੀ ਜਾ ਸਕਦੀ, ਉਹ ਤਾਂ ਕੁਝ ਵੀ ਕਹਿ ਜਾਂਦਾ ਹੈ। ਸੁਖਬੀਰ ਬਾਦਲ ਵੈਕਸੀਨ ਦੀ ਗੱਲ ਕਰਦਾ ਹੈ, ਆਪ ਖੁਦ  ਉਸਨੇ 62 ਹਜਾਰ ਵਾਲਾ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ, ਜੋ ਡੋਨਾਲਡ ਟਰੰਪ ਵਾਲਾ ਹੈ। ਤਾਂ ਹੀ ਸੁਖਬੀਰ ਬਾਦਲ 3 ਦਿਨ ਵਿਚ ਕੋਰੋਨਾ ਨੈਗੇਟਿਵ ਹੋ ਕੇ ਹਸਪਤਾਲ ਤੋਂ ਵਾਪਿਸ ਆ ਗਿਆ ਸੀ। 

JOIN US ON

Telegram
Sponsored Links by Taboola